ਹਲਕਾ ਜੰਡਿਆਲਾ ਗੁਰੁ ਤੌ ਸੁਖਵਿੰਦਰ ਸਿੰਘ ਡੈਨੀ ਨੂੰ ਟਿਕਟ ਮਿਲਣ ਤੇ ਖੁਸੀ ਦੀ ਲਹਿਰ

ss1

ਹਲਕਾ ਜੰਡਿਆਲਾ ਗੁਰੁ ਤੌ ਸੁਖਵਿੰਦਰ ਸਿੰਘ ਡੈਨੀ ਨੂੰ ਟਿਕਟ ਮਿਲਣ ਤੇ ਖੁਸੀ ਦੀ ਲਹਿਰ

ਚੌਕ ਮਹਿਤਾ 17 ਦਸਬੰਰ (ਬਲਜਿੰਦਰ ਸਿੰਘ ਰੰਧਾਵਾ) ਹਲਕਾ ਜੰਡਿਆਲਾ ਗੁਰੂ ਤੋ ਸੁਖਵਿੰਦਰ ਸਿੰਘ ਡੈਨੀ ਨੂੰ ਕਾਗਰਸ ਦੀ ਟਿਕਟ ਦੇ ਐਲਾਨ ਹੌਣ ਤੇ ਹਲਕੇ ਦੇ ਕਾਗਰਸੀ ਵਰਕਰਾ ਵਿੱਚ ਖੁਸੀ ਦੀ ਲਹਿਰ ਦੌੜ ਗਈ।ਯੂਥ ਕਾਗਰਸੀ ਆਗੂ ਰਵੀ ਦੁਬਰਜੀ ਨੇ ਕਿਹਾ ਕਿ ਸੁਖਵਿੰਦਰ ਸਿੰਘ ਡੈਨੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ। ਉਨਾ ਸ੍ਰੀਮਤੀ ਸੌਨੀਆ ਗਾਧੀ,ਰਾਹਲ ਗਾਧੀ,ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਰਵੀ ਦੁਬਰਜੀ, ਸਰਪੰਚ ਹਰਕੇਵਲ ਸਿੰਘ, ਗੁਰਮੇਜ ਸਿੰਘ ਉਦੌਨੰਗਲ, ਬਲਜਿੰਦਰ ਸਿੰਘ ਹੈਪੀ, ਉਕਾਰ ਰੰਧਾਵਾ, ਸੁੱਖ ਰੰਧਾਵਾ, ਸਰਪੰਚ ਬਲਵਿੰਦਰ ਸਿੰਘ ਉਦੌਨੰਗਲ, ਹਰਕਿਰਨ ਰੰਧਾਵਾ, ਸਤਨਾਮ ਰੰਧਾਵਾ, ਬਿੱਕਾ ਬਾਠ ਆਦਿ ਕਾਗਰਸੀ ਵਰਕਰ ਹਾਜਰ ਸਨ।

print
Share Button
Print Friendly, PDF & Email