ਕਾਗਰਸ ਹੁੰਝਾ ਫੇਰ ਜਿੱਤ ਪ੍ਰਾਪਤ ਕਰੇਗੀੁਰਵੀ ਦੁਬਰਜੀ

ss1

ਕਾਗਰਸ ਹੁੰਝਾ ਫੇਰ ਜਿੱਤ ਪ੍ਰਾਪਤ ਕਰੇਗੀੁਰਵੀ ਦੁਬਰਜੀ

ਚੌਕ ਮਹਿਤਾ, 17 ਦਸੰਬਰ (ਬਲਜਿੰਦਰ ਸਿੰਘ ਰੰਧਾਵਾ) ਹਲਕਾ ਜੰਡਿਆਲਾ ਗੁਰੁ ਤੌ ਕਾਗਰਸ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਇੰਨਾ ਸਬਦਾ ਪ੍ਰਗਟਾਵਾ ਯੂਥ ਕਾਗਰਸ ਆਗੂ ਰਵੀ ਦੁਬਰਜੀ ਨੇ ਕੀਤਾ।ਉਨਾ ਕਿਹਾ ਕਿ ਅਕਾਲੀ ਦਲ ਦੇ ਪਿਛਲੇ ੧੦ ਸਾਲਾ ਦੇ ਜਬਰ ਜੁਲਮ ਦੇ ਸਾਸਨਕਾਲ ਨੂੰ ਮ’ਦੇਨਜਰ ਰੱਖਦੇ ਹੌਏ ਲੌਕਾ ਇਸ ਨੂੰ ਨਕਾਰ ਦਿ’ਤਾ ਹੈ ਅਕਾਲੀ ਦਲ ਨੇ ਨੌਜਵਾਨ ਨੂੰ ਨਸਿਆ ਦੀ ਦਲੁਦਲ ਵਿੱਚ ਧੱਕਿਆ ਲੌਕ ਇੰਨਾ ਛੁਟਕਾਰਾ ਪਾਉਣ ਲਈ ਉਤਾਵਲੇ ਹਨ। ਇਸ ਮੌਕੇ ਰਵੀ ਦੁਬਰਜੀ,ਸਰਪੰਚ ਹਰਕੇਵਲ ਸਿੰਘ,ਗੁਰਮੇਜ ਸਿੰਘ ਉਦੌਨੰਗਲ, ਸਰਪੰਚ ਬਲਵਿੰਦਰ ਸਿੰਘ ਉਦੌਨੰਗਲ,ਬਲਜਿੰਦਰ ਸਿੰਘ ਹੈਪੀ,ਉਕਾਰ ਰੰਧਾਵਾ,ਸੁੱਖ ਰੰਧਾਵਾ,ਹਰਕਿਰਨ ਰੰਧਾਵਾ,ਸਤਨਾਮ ਰੰਧਾਵਾ,ਬਿੱਕਾ ਬਾਠ,ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *