ਵਿੱਤ ਮੰਤਰੀ ਵਲੋ ਵੱਖ ਵੱਖ ਪਿੰਡਾ ਚ ਸੰਗਤ ਦਰਸਨ

ss1

ਵਿੱਤ ਮੰਤਰੀ ਵਲੋ ਵੱਖ ਵੱਖ ਪਿੰਡਾ ਚ ਸੰਗਤ ਦਰਸਨ

20-2
ਲਹਿਰਾਗਾਗਾ, 19 ਮਈ (ਕੁਲਵੰਤ ਦੇਹਲਾ )ਪੰਜਾਬ ਦੇ ਖਜਾਨਾ ਮੰਤਰੀ ਸ: ਪਰਮਿੰਦਰ ਸਿੰਘ ਢੀਡਸਾ ਵਲੋ ਅੱਜ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਲਹਿਲ ਖੁਰਦ ,ਡੇਰਾ ਭੁਟਾਲ ਖੁਰਦ ,ਵਿਚ ਸੰਗਤ ਦਰਸਨ ਕਰਕੇ ਪਿੰਡਾ ਦੀਆ ਮੁਸਕਲਾ ਨੂੰ ਸੁਣੀਆ ਉਨ੍ਹਾ ਪਿੰਡਾ ਦੀਆ ਪੰਚਾਇਤ ਨੂੰ ਪਿੰਡਾ ਦੇ ਵਿਕਾਸ ਲਈ ਕਰੋੜ ਰੁਪਏ ਦੀ ਗਰਾਟ ਦੇਣ ਦਾ ਐਲਾਨ ਕੀਤਾ ਢੀਡਸਾ ਨੇ ਕਿਹਾ ਕਿ ਜੇਕਰ ਕਿਸੇ ਬੁਜਰਗ ਦੀ ਪੈਨਸਨ ਵਿਚ ਗਲਤ ਕਟੋਤੀ ਹੋਈ ਹੈ ਉਸ ਨੂੰ ਹਰ ਹਿੱਲੇ ਮੁਹੱਇਆ ਕਰਵਾਈ ਜਾਵੇਗੀ ਇਸ ਸਮੇ ਉਹਨਾ ਨਾਲ ਐਸ.ਡੀ.ਐਮ ਨਵਦੀਪ ਕੋਰ ਸੇਖੋ ,ਡੀ ਐਸ ਪੀ ਅਕਸਦੀਪ ਸਿੰਘ ਔਲਖ,ਐਸ.ਐਚ.ੳ ਗੁਰਭਾਜਨ ਸਿੰਘ ,ਅਤੇ ਅਕਾਲੀ ਆਗੂ ਸੁਖਵੰਤ ਸਿੰਘ ਸਰਾੳ,ਵਇੰਦਰਪਾਲ ਟੀਟੂ ,ਗੁਰਸੰਤ ਸਿੰਘ ,ਗੁਰਜੰਟ ਬਲਾਕ ਸੰਮਤੀ ਮੈਬਰ ਗੁਰਦੀਪ ਮਕੋਰੜ ,ਰਾਮਪਾਲ ਸੂਰਜਭੈਣੀ,ਜਸਪਾਲ ਦੇਹਲਾ ਅਤੇ ਹੋਰ ਆਕਲੀ ਆਗੂ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *