ਨੌਜਵਾਨਾਂ ਵਲੋਂ ਸਮਸਾਨ ਘਾਟ ਦੀ ਸਫਾਈ ਕੀਤੀ ਗਈ

ss1

ਨੌਜਵਾਨਾਂ ਵਲੋਂ ਸਮਸਾਨ ਘਾਟ ਦੀ ਸਫਾਈ ਕੀਤੀ ਗਈ

IMG_20160517_172600ਮੂਨਕ, 18 ਮਈ (ਕੁਲਵੰਤ ਦੇਂਹਲਾ): ਸਥਾਨਕ ਸ਼ਹਿਰ ਦੇ ਨਜ਼ਦੀਕੀ ਪਿੰਡ ਦੇਂਹਲਾ ਸੀਹਾਂ ਵਿਖੇ ਨੌਜਵਾਨਾਂ ਵਲੋਂ ਸਮਸਾਨ ਘਾਟ ਦੀ ਸਫਾਈ ਕੀਤੀ ਗਈ। ਸਮਸਾਨ ਘਾਟ ਵਿਚੋਂ ਕਈ ਤਰ੍ਹਾਂ ਦੀ ਜ਼ਹਰਿਲੀ ਬੂਟੀ ਅਤੇ ਘਾਹ ਨੂੰ ਕੱਟਿਆਂ ਗਿਆ। ਇਸ ਮੁਹਿੰਮ ਦੀ ਪਿੰਡ ਵਾਸੀਆਂ ਵਲੋਂ ਕਾਫੀ ਪ੍ਰਸੰਸਾ ਕੀਤੀ ਗਈ। ਨੌਜਵਾਨਾਂ ਨੇ ਦੱਸਿਆ ਕਿ ਜਲਦੀ ਹੀ ਸਮਸਾਨ ਘਾਟ ਵਿੱਚ ਨਵੇਂ ਬੂਟੇ ਅਤੇ ਫੁੱਲ ਲਗਾਏ ਜਾਣਗੇ। ਇਸ ਮੌਕੇ ਸਾਬਕਾ ਸਰਪੰਚ ਗੋਰਾ ਸਿੰਘ, ਮੇਲ ਸਿੰਘ, ਜੀਤ ਸਿੰਘ, ਮਹਿੰਦਰ ਸਿੰਘ, ਮਿੱਠੂ ਸਿੰਘ, ਗੁਰਤੇਜ ਸਿੰਘ, ਜੱਗਾ ਸਿੰਘ, ਕਾਲ ਸਿੰਘ, ਸਾਇੰਸੀ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *