ਸਿਹਤ ਬੀਮਾ ਯੋਜਨਾ ਅਧੀਨ ਕਿਸਾਨਾ ਨੂੰ ਕਾਰਡ ਵੰਡੇ

ss1

ਸਿਹਤ ਬੀਮਾ ਯੋਜਨਾ ਅਧੀਨ ਕਿਸਾਨਾ ਨੂੰ ਕਾਰਡ ਵੰਡੇ

30-11
ਬਰੇਟਾ 30 ਅਪ੍ਰੈਲ (ਰੀਤਵਾਲ) ਪੰਜਾਬ ਸਰਕਾਰ ਵੱਲੋ ਭਗਤ ਪੂਰਨ ਸਿੰਘ ਬੀਮਾ ਯੋਜਨਾ ਅਧੀਨ ਬਣਾਏ ਗਏ ਕਿਸਾਨਾ ਦੇ ਬੀਮਾ ਕਾਰਡ ਜਿਸ ਵਿੱਚ 50000 ਹਜਾਰ ਤੱਕ ਦਾ ਮੁਫਤ ਇਲਾਜ ਅਤੇ ਮੌਤ ਹੋਣ ਤੇ 5 ਲੱਖ ਦਾ ਬੀਮਾ ਕੀਤਾ ਜਾਦਾ ਹੈ ਮਾਰਕੀਟ ਬਰੇਟਾ ਵਿਖੇ ਇਹਨਾਂ ਕਾਰਡਾ ਦੀ ਵੰਡ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਓ ਅਤੇ ਚੇਅਰਮੈਨ ਸੁਖਦੇਵ ਸਿੰਘ ਦਿਆਲਪੁਰਾ ਨੇ ਕੀਤੀ। ਇਸ ਮੌਕੇ ਵਿਧਾਇਕ ਸਮਾਓ ਨੇ ਕਿਹਾ ਕਿ ਇਹ ਸਕੀਮ ਕਿਸਾਨਾਂ ਅਤੇ ਮਜਦੂਰਾ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ।ਉਹਨਾਂ ਕਿਹਾ ਕਿ ਮੈਂ ਸਰਕਾਰ ਤੋ ਮੰਗ ਕੀਤੀ ਹੈ ਕਿ ਕੈਂਸਰ ਦੇ ਰੋਗੀਆਂ ਦਿੱਤੀ ਜਾਂਦੀ ਡੇਢ ਲੱਖ ਦੀ ਸਹਾਇਤਾ ਵਧਾ ਕੇ 5 ਲੱਖ ਕੀਤੀ ਜਾਵੇ ਅਤੇ ਦਿੱਤੀ ਜਾਣ ਵਾਲੀ ਸਹਾਇਤਾ ਮਰੀਜ ਦੇ ਖਾਤੇ ਵਿੱਚ ਪਾਈ ਜਾਵੇ।ਇਸ ਮੌਕੇ ਵਾਈਸ ਚੇਅਰਮੈਨ ਸੂਰਜ ਪ੍ਰਕਾਸ਼, ਗੁਰਦੀਪ ਸਿੰਘ ਟੋਡਰਪੁਰ, ਅਜੈਬ ਸਿੰਘ ਖੁਡਾਲ ਬਲਾਕ ਪ੍ਰਧਾਨ, ਕਾਲਾ ਜਵੰਦਾ, ਸੁਮੇਸ਼ ਬਾਲੀ ਕੌਸਲਰ, ਸਿਕੰਦਰ ਸਿੰਘ ਜੈਲਦਾਰ, ਸਕੱਤਰ ਜੈ ਸਿੰਘ, ਗੁਰਜੀਤ ਸਿੰਘ ਬਹਾਦਰਪੁਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *