ਸ਼ਟੇਸਨ ਤੋਂ ਮੋਟਰ ਸਾਇਕਲ ਚੋਰੀ

ss1

ਸ਼ਟੇਸਨ ਤੋਂ ਮੋਟਰ ਸਾਇਕਲ ਚੋਰੀ

ਬੁਢਲਾਡਾ 15, ਦਸੰਬਰ(ਤਰਸੇਮ ਸ਼ਰਮਾਂ): ਸਥਾਨਕ ਸ਼ਹਿਰ ਦੇ ਰੇਲਵੇ ਸ਼ਟੇਸਨ ਤੇ ਆਪਣੇ ਰਿਸ਼ਤੇਦਾਰ ਨੂੰ ਰੇਲ ਗੱਡੀ ਚੜਾਂਉਣ ਆਇਆ ਗੁਰਦੀਪ ਸਿੰਘ ਲਦਾਲ ਦਾ ਮੋਟਰ ਸਾਇਕਲ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *