ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਹੋਈ ਵਿਦਿਆਰਥੀ ਗਾਈਡੈਂਸ ਗਤੀਵਿਧੀ

ss1

ਸਰਕਾਰੀ ਮਿਡਲ ਸਕੂਲ ਉਗੋਕੇ ਵਿਖੇ ਹੋਈ ਵਿਦਿਆਰਥੀ ਗਾਈਡੈਂਸ ਗਤੀਵਿਧੀ

ਭਦੌੜ 13 ਦਸੰਬਰ (ਵਿਕਰਾਂਤ ਬਾਂਸਲ) ਸਰਕਾਰ ਤੇ ਸਿਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਉਗੋਕੇ (ਜਿਲਾ ਬਰਨਾਲਾ) ਵਿਖੇ ਵਿਦਿਆਰਥੀਆਂ ਦੀ ਅਗਵਾਈ ਲਈ ਗਾਈਡੈਂਸ ਤੇ ਕਾਉਂਸਲਿੰਗ ਗਤੀਵਿਧੀ ਕਰਵਾਈ ਗਈਇਹ ਪ੍ਰੋਗਰਾਮ ਨੋਡਲ ਅਫਸਰ ਮਨਦੀਪ ਪੱਖੋ ਅਤੇ ਮੈਡਮ ਸਤਵੀਰ ਕੌਰ ਦੀ ਅਗਵਾਈ ਵਿਚ ਹੋਇਆਸੀਨੀਅਰ ਅਧਿਆਪਕ ਵਰਿਂਦਰ ਕੁਮਾਰ ਅਤੇ ਰਾਧੇ ਸ਼ਾਮ ਦੀ ਨਿਗਰਾਨੀ ਵਿਚ ਪਹਿਲਾਂ ਇਕ ਪੋਸਟਰ ਮੇਕਿਂਗ ਮੁਕਾਬਲਾ ਕਰਵਾਇਆ ਗਿਆਇਸ ਵਿੱਚ ਗਗਨਦੀਪ ਕੌਰ ਜਮਾਤ ਅੱਠਵੀਂ ਨੇ ਪਹਿਲਾ ਸਥਾਨ,ਗੁਰਦੀਪ ਕੌਰ ਨੇ ਦੂਜਾ ਤੇ ਗੁਰਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾਸ਼੍ਰੀ ਮਨਜਿਂਦਰ ਸਿੰਘ ਪੀ.ਟੀ.ਆਈ ਤੇ ਸ਼੍ਰੀ ਗੁਰਜੀਤ ਸਿੰਘ ਦੀ ਅਗਵਾਈ ਵਿਚ ਹੋਏ ਲੇਖ ਮੁਕਾਬਲੇ ਵਿਚ ਸੁਖਮਨਪ੍ਰੀਤ ਕੌਰ ਫਸਟ,ਗੁਰਜੀਤ ਕੌਰ ਸੈਕਿਂਡ ਤੇ ਜਗਸੀਰ ਸਿੰਘ ਤੀਜੇ ਸਥਾਨ ਤੇ ਰਿਹਾਇਸ ਤੋਂ ਇਲਾਵਾ ਕੈਰੀਅਰ ਕੁਇਜ ਮੁਕਾਬਲਾ ਵੱਖਰਾ ਕਰਾਇਆ ਗਿਆਸਕੂਲ ਮੁਖੀ ਰਘਵੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਭਲਾਈ ਹਿਤ ਅਜਿਹੇ ਪ੍ਰੋਗਰਾਮ ਹੁੰਦੇ ਰਹਿਣਗੇਇਸ ਮੌਕੇ ਨਾਇਬ ਸਿੰਘ, ਮੈਡਮ ਸੁਸ਼ਮਾ ਰਾਣੀ, ਮੈਡਮ ਮਨਦੀਪ ਕੌਰ ਤੇ ਮੈਡਮ ਚਰਨਜੀਤ ਕੌਰ ਹਾਜ਼ਰ ਸਨ

print
Share Button
Print Friendly, PDF & Email