ਗਲ਼ੀਆ ਨਾਲੀਆ ਦੀ ਬੁਰੀ ਹਾਲਤ ਸੁਧਾਰਨ ਬਾਰੇ ਦਿੱਤਾ ਮੰਗ-ਪੱਤਰ

ss1

ਗਲ਼ੀਆ ਨਾਲੀਆ ਦੀ ਬੁਰੀ ਹਾਲਤ ਸੁਧਾਰਨ ਬਾਰੇ ਦਿੱਤਾ ਮੰਗ-ਪੱਤਰ

ਗੜਸ਼ੰਕਰ 13 ਦਸੰਬਰ (ਅਸ਼ਵਨੀ ਸ਼ਰਮਾ)ਸਮਾਜ ਸੇਵੀ ਸੰਸਥਾ ਹਿਊਮਨ ਰਾਇਟਸ ਵਿਜ਼ਨ ਦੇ ਸਮਾਜ ਸੇਵਕਾਂ ਨੇ ਵਾਰਡ ਨੰ 04 ਦੇ ਨਿਵਾਸੀਆਂ ਦੇ ਨਾਲ ਮਿੱਲ ਕੇ ਇੱਥੋ ਦੀ ਇੱਕ ਹਾਇਵੇ ਨਾਲ ਲੱਗਦੀ ਗਲੀ ਦੀ, ਵਰਿਆਂ ਤੋਂ ਹੀ ਟੁੱਟੀ-ਫੁੱਟੀ ਹਾਲਤ ਦਾ ਸੁਧਾਰ ਕਰਣ ਬਾਰੇ ਮੰਗ ਪੱਤਰ ਕਾਰਜ ਸਾਧਕ ਅਫ਼ਸਰ, ਗੜਸ਼ੰਕਰ ਨੂੰ ਦਿੱਤਾ।

        ਇਸ ਬਾਰੇ ਪਾਰਟੀ ਪ੍ਰਧਾਨ ਮਨੀਸ਼ ਸਤੀਜਾ ਨੇ ਕਿਹਾ ਕਿ ਇਹ ਗਲੀ ਜੋਕਿ ਨਗਰ ਕੌਸਿਲ ਦਫ਼ਤਰ ਦੇ ਬਿਲਕੁਲ ਹੀ ਨਾਲ ਲੱਗਦੀ ਹੈ, ਦੀ ਮਾੜੀ ਹਾਲਤ ਨਾਲੀਆ ਅਤੇ ਗਲ਼ੀ ਦੀ ਦਸ਼ਾ ਸੁਧਾਰਨ ਬਾਰੇ ਮਹਿਕਮਾ ਅਧਿਕਾਰੀਆਂ ਅਤੇ ਕੌਂਸਲਰ ਨੇ ਪਤਾ ਨਹੀਂ ਕਿਉਂ ਨਹੀਂ ਸੋਚਿਆ।

       ਉਹਨਾਂ ਇਸ ਮੰਗ-ਪੱਤਰ ਰਾਹੀਂ ਜਨਹਿੱਤ ਦਾ ਹਵਾਲਾ ਦਿੰਦੇ ਹੋਏ ਈ.ਓ. ਸਾਹਿਬ ਨੂੰ ਇਸ ਨੂੰ ਜਲਦ ਤੋਂ ਜਲਦ ਨਵੇਂ ਸਿਰਿਉ ਬਣਵਾਉਣ ਦੀ ਮੰਗ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *