ਪੰਜਾਬ ਫ਼ਰੰਟ ਨੇ ਐਲਾਨੇ 15 ਉਮੀਦਵਾਰ

ss1

ਪੰਜਾਬ ਫ਼ਰੰਟ ਨੇ ਐਲਾਨੇ 15 ਉਮੀਦਵਾਰ

ਚੰਡੀਗੜ੍ਹ, 13 ਦਸੰਬਰ (ਪ.ਪ.): 2017 ‘ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਪੰਜਾਬ ਫ਼ਰੰਟ ਦੇ 15 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਨ੍ਹਾਂ ‘ਚ ਗੁਰਿੰਦਰ ਸਿੰਘ ਜੌਹਲ ਅਜਨਾਲਾ, ਗੁਰਦਰਸ਼ਨ ਸਿੰਘ ਅਮਰਗੜ੍ਹ, ਪ੍ਰਿੰਸੀਪਲ ਸੂਬਾ ਸਿੰਘ ਅੰਮ੍ਰਿਤਸਰ ਦੱਖਣੀ, ਬਲਵਿੰਦਰ ਫ਼ੌਜੀ ਅੰਮ੍ਰਿਤਸਰ ਪੱਛਮੀ, ਜਗਤਾਰ ਸਿੰਘ ਗਿੱਲ ਅਟਾਰੀ, ਮਨਿੰਦਰ ਸਿੰਘ ਚੱਬੇਵਾਲ, ਮਾਸਟਰ ਰਾਜ ਕੁਮਾਰ ਅਲੀਸ਼ੇਰ ਲਹਿਰਾਗਾਗਾ, ਰਾਜੀਵ ਅਰੋੜਾ ਲੁਧਿਆਣਾ ਕੇਂਦਰੀ, ਕੰਵਰ ਰੰਜਨ ਲੁਧਿਆਣਾ ਦੱਖਣੀ, ਪ੍ਰੋ. ਸੰਤੋਖ ਸਿੰਘ ਔਜਲਾ ਲੁਧਿਆਣਾ ਪੱਛਮੀ, ਬਿਕਰਮਜੀਤ ਸਿੰਘ ਫ਼ਤਿਹਪੁਰ ਮਜੀਠਾ, ਪਰਮਜੀਤ ਸਿੰਘ ਨਾਭਾ, ਪ੍ਰੋ. ਮੋਹਨਜੀਤ ਕੌਰ ਟਿਵਾਣਾ ਪਟਿਆਲਾ 2, ਐਡਵੋਕੇਟ ਇੰਦਰਜੀਤ ਸਿੰਘ ਪਾਇਲ, ਜ਼ੋਰਾਵਰ ਸਿੰਘ ਭਾਓਵਾਲ ਰੋਪੜ ਸ਼ਾਮਲ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *