ਆਪ ਪੰਜਾਬ ਵਿਰੋਧੀ ਪਾਰਟੀ – ਯਾਮਨੀ ਗੂਮਰ

ss1

ਆਪ ਪੰਜਾਬ ਵਿਰੋਧੀ ਪਾਰਟੀ – ਯਾਮਨੀ ਗੂਮਰ

ਜਲੰਧਰ, 13 ਦਸੰਬਰ (ਪ.ਪ.): ਆਮ ਆਦਮੀ ਪਾਰਟੀ ਦੀ ਕੌਮੀ ਕੌਂਸਲ ਦੀ ਮੈਂਬਰ ਤੇ ਪਾਰਟੀ ਦੀ ਸੀਨੀਅਰ ਆਗੂ ਯਾਮਨੀ ਗੂਮਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਛੱਡਣ ਦਾ ਐਲਾਨ ਕਰਨ ਦੇ ਨਾਲ ਹੀ ਪਾਰਟੀ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬੀ, ਸਿੱਖ ਤੇ ਦਲਿਤ ਵਿਰੋਧੀ ਪਾਰਟੀ ਹੈ। ਪਾਰਟੀ ਨੇ ਚੋਣਾਂ ਤੋਂ ਪਹਿਲਾ ਹੀ ਪੰਜਾਬੀਆਂ ਦੀ ਜੰਮ ਕੇ ਲੁੱਟ ਖਸੁੱਟ ਕੀਤੀ ਹੈ।

print
Share Button
Print Friendly, PDF & Email