ਪੰਜਾਬੀ ਕੇਜਰੀਵਾਲ ਦੀਆਂ ਗੱਲਾਂ ‘ਚ ਆਉਣ ਵਾਲੇ ਨਹੀਂ – ਚੀਮਾ

ss1

ਪੰਜਾਬੀ ਕੇਜਰੀਵਾਲ ਦੀਆਂ ਗੱਲਾਂ ‘ਚ ਆਉਣ ਵਾਲੇ ਨਹੀਂ – ਚੀਮਾ

ਜਲੰਧਰ, 13 ਦਸੰਬਰ: ਨਾਰੀ ਨਿਕੇਤਨ ਦੇ ਵਿਚ ਚੱਲ ਰਹੇ ਇਕ ਸਮਾਰੋਹ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਪਾਣੀ ਦੇ ਮੁੱਦੇ ‘ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਕੇਜਰੀਵਾਲ ਤੋਂ ਭਲੀਭਾਂਤ ਜਾਣੂ ਹਨ ਤੇ ਉਹ ਇੰਨੇ ਅਣਜਾਣ ਨਹੀਂ ਹਨ ਕਿ ਕੇਜਰੀਵਾਲ ਦੀਆਂ ਗੱਲਾਂ ‘ਚ ਆਉਣਗੇ।

print
Share Button
Print Friendly, PDF & Email