2017 ਵਿਚ ਪੰਜਾਬ ਦਾ ਮੁਖ ਮੰਤਰੀ ਆਮ ਆਦਮੀ ਪਾਰਟੀ ਦਾ ਹੀ ਬਣੇਗਾ: ਐਡਵੋਕਟ ਮਲਹੋਤਰਾ

ss1

2017 ਵਿਚ ਪੰਜਾਬ ਦਾ ਮੁਖ ਮੰਤਰੀ ਆਮ ਆਦਮੀ ਪਾਰਟੀ ਦਾ ਹੀ ਬਣੇਗਾ: ਐਡਵੋਕਟ ਮਲਹੋਤਰਾ

ਜੰਡਿਆਲਾ ਗੁਰੂ 12 ਦਸੰਬਰ ਵਰਿਦਰ ਸਿਂਘ : ਜੰਡਿਆਲਾ ਵਿਧਾਨ ਸਭਾ ਹਲਕਾ ਰਿਜ਼ਰਵ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਦ ਕੇਜਰੀਵਾਲ ਵਲੋਂ ਸਾਫ ਸੁਥਰਾ ਆਗੂ ਚੋਣ ਮੈਦਾਨ ਵਿਚ ਭੇਜਣ ਤੋ ਬਾਅਦ ਵੋਟਰਾ ਦੀ ਓਹਨਾ ਦੇ ਹੱਕ ਵਿਚ ਆ ਰਹੀ ਹਨੇਰੀ ਹਰਭਜਨ ਸਿਂਘ ਪੀ ਸੀ ਐਸ ਨੂਂ ਪੰਜਾਬ ਵਿਧਾਨ ਸਭਾ ਵਿਚ ਭੇਜਣ ਦੀ ਨਿਸ਼ਾਨੀ ਹੈ ਜਿਸਨੂ ਹੁਣ ਕੋਈ ਵੀ ਨਹੀਂ ਰੋਕ ਸਕਦਾ ! ੳਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਪ੍ਰੈਸ ਨਾਲ ਗੱਲਬਾਤ ਦੌਰਾਨ ਐਡਵੋਕਟ ਅਮਨਦੀਪ ਸਿਂਘ ਮਲਹੋਤਰਾ ਨੇ ਕਿਹਾ ਕਿ ਟਾਂਗਰਾ ਵਿਚ ਰੈਲੀ ਦੌਰਾਨ ਉਮੀਦ ਤੋਂ ਵੱਧ ਪਹੁਂਚੀ ਜਨਤਾ ਨੇ ਸਾਬਿਤ ਕਰ ਦਿਤਾ ਕਿ ਇਸ ਵਾਰ ਪੰਜਾਬ ਦੀ ਜਨਤਾ ਆਪ ਦੇ ਹਥ ਵਿਚ ਆਪਣੇ ਆਪ ਨੂਂ ਸੁਰਖਿਅਤ ਮਹਿਸੂਸ ਕਰ ਰਹੀ ਹੈ ਅਤੇ ਆੳਣ ਵਾਲਾ ਮੁਖ ਮੰਤਰੀ ਵੀ ਆਪ ਸਰਕਾਰ ਦਾ ਹੀ ਬਣੇਗਾ।

print
Share Button
Print Friendly, PDF & Email