ਅਧਿਆਪਕਾਂ ਦੀ ਮੌਤ ਤੇ ਰਿਟਾਇਰਡ ਟੀਚਰਜ਼ ਐਸ਼ੋਸੀਏਸ਼ਨ ਵੱਲੋਂ ਦੁੱਖ ਦਾ ਪ੍ਰਗਟਾਵਾ

ss1

ਅਧਿਆਪਕਾਂ ਦੀ ਮੌਤ ਤੇ ਰਿਟਾਇਰਡ ਟੀਚਰਜ਼ ਐਸ਼ੋਸੀਏਸ਼ਨ ਵੱਲੋਂ ਦੁੱਖ ਦਾ ਪ੍ਰਗਟਾਵਾ

ਰਾਮਪੁਰਾ ਫੂਲ, 10 ਦਸੰਬਰ(ਮਨਦੀਪ ਸਿੰਘ ਢੀਂਗਰਾ) ਬੀਤੇ ਦਿਨੀ ਫਾਜ਼ਿਲਕਾ ਨੇੜੇ ਦਰਦਨਾਕ ਸੜਕ ਹਾਦਸੇ ਚ ਮਾਰੇ ਗਏ ਅਧਿਆਪਕਾਂ ਦੀ ਮੌਤ ਤੇ ਰਿਟਾਇਰਡ ਟੀਚਰਜ਼ ਐਸ਼ੋਸੀਏਸ਼ਨ ਰਾਮਪੁਰਾ ਫੂਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਇਹ ਮੀਟਿੰਗ ਐਸੋਸੀਏਸ਼ਨ ਦੇ ਪੈਟਰਨ ਬੀਰ ਬਹਾਦਰ ਗੁਪਤਾ ਦੀ ਅਗਵਾਈ ਵਿੱਚ ਹੋਈ ਇਸ ਮੌਕੇ ਹਾਦਸੇ ਦੇ ਸ਼ਿਕਾਰ ਹੋਏ ਮ੍ਰਿਤਕ ਅਧਿਆਪਕਾਂ ਦੀ ਸ਼ਾਂਤੀ ਲਈ 2 ਮਿੰਟ ਦਾ ਮੋਨ ਧਾਰਿਆ ਗਿਆ ਐਸੋਸੀਏਸ਼ਨ ਦੇ ਸਕੱਤਰ ਸੱਤਪਾਲ ਗੋਇਲ ਨੇ ਪੰਜਾਬ ਸਰਕਾਰ ਵੱਲੋ 12 ਮ੍ਰਿਤਕ ਅਧਿਆਪਕਾਂ ਦੇ ਪਰਿਵਾਰਾਂ ਦੇ ਇੱਕ-ਇੱਕ ਮੈਬਰ ਨੂੰ ਜਲਦੀ ਨੌਕਰੀ ਦੇਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਤੇ ਉਹਨਾਂ ਹਾਦਸੇ ਦੌਰਾਨ ਮਾਰੇ ਗਏ ਡਰਾਇਵਰ ਦੇ ਪਰਿਵਾਰ ਦੇ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦੇ ਨਾਲ ਨਾਲ ਵਿੱਤੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ

print
Share Button
Print Friendly, PDF & Email

Leave a Reply

Your email address will not be published. Required fields are marked *