ਕਾਂਗਰਸ ਪਾਰਟੀ ਵੱਲੋ ਬੋਹਾ ਦੀ ਸਹਿਰੀ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

ss1

ਕਾਂਗਰਸ ਪਾਰਟੀ ਵੱਲੋ ਬੋਹਾ ਦੀ ਸਹਿਰੀ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

ਬੋਹਾ,8 ਦਸੰਬਰ (ਜਸਪਾਲ ਸਿੰਘ ਜੱਸੀ):ਕਾਂਗਰਸ ਪਾਰਟੀ ਵੱਲੋ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਅੱਜ ਬੋਹਾ ਦੀ ਸਹਿਰੀ ਕਮੇਟੀ ਦੀ ਸੂਚੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਦੇ ਦੀ ਹਾਜਰੀ ਚ ਸਹਿਰੀ ਪ੍ਰਧਾਨ ਪ੍ਰਦੀਪ ਬਿੱਟੂ ਵੱਲੋ ਜਾਰੀ ਕੀਤੀ ਗਈ।ਜਿਸ ਵਿੱਚ ਸੀਨਿਅਰ ਮੀਤ ਪ੍ਰਧਾਨ ਪੱਪੂ ਸਿੰਘ, ਕਮਲਜੀਤ ਸਿੰਘ ਟੋਨੀ, ਮੀਤ ਪ੍ਰਧਾਨ ਹਰਬੰਸ ਸਿੰਘ ਬੰਸੀ, ਕਾਕਾ ਰਾਮ, ਬਲਜਿੰਦਰ ਸਿੰਘ, ਦੇਸਾ ਸਿੰਘ, ਮਿਤਰੂ ਸਿੰਘ, ਸੁਖਵਿੰਦਰ ਸਿੰਘ ਬਲਜਿੰਦਰ ਮੈਂਬਰ, ਲਾਟ ਸਿੰਘ, ਜਨਰਲ ਸਕੱਤਰ ਪਵਨ ਕੁਮਾਰ ਸੈਕਟਰੀ, ਖਜਾਨਚੀ ਰਛਪਾਲ ਕੁਮਾਰ, ਸਕੱਤਰ ਬਲਦੇਵ ਸੁੱਖੀ, ਜੁੰਮਾ ਸਿੰਘ, ਹਰਚਰਨ ਸਿੰਘ, ਨਵੀਨ ਕੁਮਾਰ, ਵਿਾਲ ਗੋਇਲ, ਲੀਲਾ ਸਿੰਘ, ਸੁਰੇ ਕਮਾਰ, ਮੂਹਰ ਸਿੰਘ, ਵਰਕਿੰਗ ਕਮੇਟੀ ਮੈਂਬਰ ਜੈਮਲ ਸਿੰਘ, ਮੱਖਣ ਸਿੰਘ, ਕੁਲਦੀਪ ਸਿੰਘ, ਨਾਜਰ ਸਿੰਘ, ਗਾਮਾ ਸਿੰਘ, ਦਰਨ ਸਿੰਘ, ਕਰਮਜੀਤ ਸਿੰਘ ਧੂਰੀ, ਗੁਰਤੇਜ ਸਿੰਘ, ਕਮਲਜੀਤ ਸਿੰਘ, ਬੂਟਾ ਸਿੰਘ, ਮਹਿਮਾ ਸਿੰਘ, ਗੁਰਮੇਲ ਸਿੰਘ, ਬੇਅੰਤ ਸਿੰਘ, ਜਸਵੀਰ ਸਿੰਘ, ਕੀਰਤੀ ਸਰਮਾ, ਹਰਜਿੰਦਰ ਸਿੰਘ, ਗੁਰਸੇਵਕ ਸਿੰਘ, ਯੋਗਰਾਜ ਸਿੰਘ, ਰਾਮ ਸਿੰਘ, ਹਮੀਰ ਸਿੰਘ, ਗੁਰਦੀਪ ਸਿੰਘ, ਕ੍ਰਿਸਨ ਸਿੰਘ, ਜਸਪਾਲ ਸਿੰਘ, ਸੱਜਣ ਸਿੰਘ, ਸਪੈਲ ਇਨਵਾਇਟੀ ਕੇਵਾ ਨੰਦ ਪ੍ਰਧਾਨ, ਘਣਸਿਆਮ ਦਾਸ, ਲਵਿੰਦਰ ਲਵਲੀ, ਕਰਨੈਲ ਸਿੰਘ, ਨਵੀਨ ਕੁਮਾਰ ਕਾਲਾ ਪ੍ਰਧਾਨ, ਵਿਜੈ ਗੋਇਲ, ਕਰਨੈਲ ਸਿੰਘ ਖਾਲਸਾ, ਦਵਿੰਦਰ ਘੁੱਗੀ, ਸਿੰਗਾਰਾ ਮੈਂਬਰ, ਸਤਨਾਮ ਸੱਤਾ, ਬੀਹਲਾ ਸਿੰਘ ਆਦਿ ਦੀ ਚੋਣ ਕੀਤੀ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *