ਪੱਤਰਕਾਰ ਜੋਗਿੰਦਰ ਮਾਣ੍ਹਾ ਨੂੁੰ ਸੱਦਮਾ, ਭਰਾ ਦਾ ਦਿਹਾਂਤ

ss1

ਪੱਤਰਕਾਰ ਜੋਗਿੰਦਰ ਮਾਣ੍ਹਾ ਨੂੁੰ ਸੱਦਮਾ, ਭਰਾ ਦਾ ਦਿਹਾਂਤ

ਚੌਂਕ ਮਹਿਤਾ-08 ਦਸੰਬਰ (ਬਲਜਿੰਦਰ ਸਿੰਘ ਰੰਧਾਵਾ) ਫੀਲਡ ਪੱਤਰਕਾਰ ਐਸ਼ੌਸ਼ੀਏਸ਼ਨ ਇਕਾਈ ਸਰਕਲ ਮਹਿਤਾ ਦੇ ਜਰਨਲ ਸਕੱਤਰ ਜੋਗਿੰਦਰ ਸਿੰਘ ਮਾਣਾ ਨੂੰ ਉਸ ਸਮੇ ਗਹਿਰਾ ਸੱਦਮਾਂ ਲੱਗਾ ਜਦ ਉਨਾ ਦੇ ਵੱਡੇ ਭਰਾ ਗੋਪਾਲ ਸਿੰਘ ਪੁਰਬਾ ਨੂੰ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ, ਇਸ ਦੁੱਖ ਦੀ ਘੜ੍ਹੀ ‘ਚ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਰਮਜੀਤ ਸਿੰਘ ਸੰਧੂ, ਪ੍ਰਧਾਨ ਸਬ ਡਵੀਜਨ ਬਾਬਾ ਸ਼ੇਲਿੰਦਰਜੀਤ ਸਿੰਘ ਰਾਜਨ, ਸੂਬਾ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ, ਸਰਪ੍ਰਸਤ ਧਰਮਿੰਦਰ ਸਿੰਘ ਭੰਮਰਾ, ਪ੍ਰਧਾਨ ਕੈਪਟਨ ਸਿੰਘ ਮਹਿਤਾ, ਗੁਰਪ੍ਰੀਤ ਸਿੰਘ ਧੰਜਲ, ਜਿਲ੍ਹਾ ਪ੍ਰਧਾਨ ਜਥੇਦਾਰ ਪ੍ਰਗਟ ਸਿੰਘ ਖੱਬੇਰਾਜਪੂਤਾਂ, ਬਲਜਿੰਦਰ ਸਿੰਘ ਬੱਲੀ, ਕੁਲਦੀਪ ਸਿੰਘ ਦੀਪੂ, ਮਨਦੀਪ ਸਿੰਘ ਧਰਦਿਓ, ਵਰਿੰਦਰ ਬਾਊ, ਹਰਗੋਪਾਲ ਸਿੰਘ, ਤਜਿੰਦਰਪਾਲ ਸਿੰਘ ਤੋ ਇਲਾਵਾ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *