ਕਾਗਰਸ ਦੀ ਸਰਕਾਰ ਆਉਣੀ ਤੈਅ: ਰਵੀ ਦੁਬਰਜੀ

ss1

ਕਾਗਰਸ ਦੀ ਸਰਕਾਰ ਆਉਣੀ ਤੈਅ: ਰਵੀ ਦੁਬਰਜੀ

ਚੋਕ ਮਹਿਤਾ 08 ਦਸਬੰਰ (ਬਲਜਿੰਦਰ ਸਿੰਘ ਰੰਧਾਵਾ) ਪੰਜਾਬ ਚ ਮੌਜੂਦ ਅਕਾਲੀ ਭਾਜਪਾ ਸਰਕਾਰ ਤੋ ਲੌਕ ਤੰਗ ਆ ਚੁੱਕੇ ਹਨ ਤੇ ਇਸ ਨੂੰ ਚੱਲਦਾ ਕਰਨ ਲਈ ਤਿਆਰ ਬਰ ਤਿਆਰ ਬੈਠੇ ਹਨ ਲੋਕ ਆਉਣ ਵਾਲੀਆ ਵਿਧਾਨ ਸਭਾ ਚੌਣਾ ਵਿੱਚ ਕਾਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਗੇ। ਇਨਾ ਸਬਦਾ ਦਾ ਪ੍ਰਗਟਾਵਾ ਯੂਥ ਕਾਗਰਸ ਆਗੂ ਰਵੀ ਦੁਬਰਜੀ ਨੇ ਕੀਤਾ।ਉਨਾ ਕਿਹਾ ਕਿ ਕਾਗਰਸ ਸਰਕਾਰ ਆਉਣ ਤੇ ਕਿਸਾਨਾ ਨੂੰ ਕਰਜਾ ਮੁਕਤ,ਮੰਡੀਆ ਚ ਝੌਨੇ ਤੇ ਕਣਕ ਦੀ ਆਦਇਗੀ ਸਮੇ ਸਿਰ ਕੀਤੀ ਜਾਵੇਗੀ।ਇਸ ਮੌਕੇ ਰਵੀ ਦੁਬਰਜੀ,ਬਲਜਿੰਦਰ ਸਿੰਘ ਹੈਪੀ,ਸਰਪੰਚ ਹਰਕੇਵਲ ਸਿੰਘ,ਸੁੱਖ ਰੰਧਾਵਾ, ਉਕਾਰ ਰੰਧਾਵਾ,ਅਜੈਬ ਸਿੰਘ,ਸਵਿੰਦਰ ਸਿੰਘ,ਹਰਕਿਰਨਦੀਪ ਸਿੰਘ,ਲਾਡੀ,ਆਦਿ ਹਾਜਰ ਸਨ।

print
Share Button
Print Friendly, PDF & Email