ਪੈਨਸ਼ਰਨਰਾਂ ਨੇ ਕੀਤਾ ਪੰਜਾਬ ਐਡ ਸਿੰਧ ਬੈਂਕ ਦਾ ਪੈਨਸ਼ਨ ਦੇਣ ਲਈ ਧੰਨਵਾਦ

ss1

ਪੈਨਸ਼ਰਨਰਾਂ ਨੇ ਕੀਤਾ ਪੰਜਾਬ ਐਡ ਸਿੰਧ ਬੈਂਕ ਦਾ ਪੈਨਸ਼ਨ ਦੇਣ ਲਈ ਧੰਨਵਾਦ

ਪੱਟੀ, 7 ਦਸਬੰਰ (ਅਵਤਾਰ ਸਿੰਘ) ਪੈਨਸ਼ਰਨਜ਼ ਐਡ ਸ਼ੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਪੱਟੀ ਤਹਿਸੀਲ ਦੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿਚ ਬਲਦੇਵ ਸਿੰਘ ਪ੍ਰਧਾਨ ਨੇ ਕਿਹਾ ਕਿ ਡੀ ਸੀ ਤਰਨਤਾਰਨ ਵੱਲੋਂ ਜ਼ਾਰੀ ਹਦਾਇਤਾਂ ਵਿਚ ਮੈਨੇਜ਼ਰ ਪੰਜ਼ਾਬ ਐਂਡ ਸਿੰਧ ਬੈਂਕ ਪੱਟੀ ਦੇ ਮੈਨੇਜ਼ਰ ਸਤਨਾਮ ਸਿੰਘ ਗਰੇਵਾਲ ਅਤੇ ਸਟੇਟ ਬੈਂਕ ਆਫ ਪਟਿਆਲਾ ਪੱਟੀ ਬੈਂਕ ਦੇ ਮੈਨਜ਼ਰ ਜੇ ਪੀ ਚੌਹਾਨ ਵੱਲੋ ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰਾਂ ਨੂੰ ਨੋਟਬੰਦੀ ਵਿਚ ਵੀ ਸੁਚੱਜੇ ਢੰਗ ਨਾਲ ਪੈਨਸ਼ਨ ਦਿੱਤੀ ਜਾ ਰਹੀ ਹੈ। ਐਸੋਸੀਏਸ਼ਨ ਵੱਲੋਂ ਦੋਵੇ ਬੈਂਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੈਸ਼ੀਅਰ ਅਮਿਤ ਕੁਮਾਰ, ਪ੍ਰਸ਼ਾਂਤ ਸ੍ਰੀਵਾਸਤਵਾ, ਪਿਰਤੀਪਾਲ ਕੁਮਾਰ, ਗੋਪਾਲ ਸਿੰਘ, ਰਸ਼ਪਾਲ ਸਿੰਘ ਬੇਦੀ, ਬਾਬਾ ਅਰਸਾਲ ਸਿੰਘ, ਜਗਤਾਰ ਸਿੰਘ, ਚਾਨਣ ਸਿੰਘ, ਮਾ. ਗੁਰਦਿਆਲ ਸਿੰਘ ਤੇ ਹੋਰ ਹਾਜ਼ਰ ਸਨ।

print
Share Button
Print Friendly, PDF & Email