ਹਰਚੋਵਾਲ ਚੌਕ ਚ ਐਮ.ਐਲ.ਏ. ਮਨਜੀਤ ਸਿੰਘ ਮੰਨਾਂ ਦਾ ਪਹੁੰਚਣ ਤੇ ਨਿੱਘਾਂ ਸਵਾਗਤ ਕੀਤਾਂ ਗਿਆਂ

ss1

ਹਰਚੋਵਾਲ ਚੌਕ ਚ ਐਮ.ਐਲ.ਏ. ਮਨਜੀਤ ਸਿੰਘ ਮੰਨਾਂ ਦਾ ਪਹੁੰਚਣ ਤੇ ਨਿੱਘਾਂ ਸਵਾਗਤ ਕੀਤਾਂ ਗਿਆਂ
ਪਹਿਲੀ ਪਲੇਠੀ ਦੀ ਫੇਰੀ ਦੋਰਾਨ ਹਲਕਾਂ ਸ਼੍ਰੀ ਹਰਗੋਬਿੰਦਪੁਰ ਦੇ ਸੋਮਣੀ ਅਕਾਲੀ ਦਲ ਉਮੀਦਵਾਰ ਦਾ ਐਲਾਨ ਕੀਤਾ ਜਾ ਚੁੱਕਾ

ਹਰਚੋਵਾਲ/ ਗੁਰਦਾਸਪੁਰ ੭ ਦਸੰਬਰ ( ਗਗਨਦੀਪ ਸਿੰਘ ਰਿਆੜ) ਸੋਮਣੀ ਅਕਾਲੀ ਦਲ ਦੇ ਐਮ.ਐਲ.ਏ.ਸ਼z: ਮਨਜੀਤ ਸਿੰਘ ਮੰਨਾਂ ਬਾਬਾ ਬਕਾਲਾਂ ਵੱਲੋ ਹਲਕਾਂ ਸ਼੍ਰੀ ਹਰਗੋਬਿੰਦਪੁਰ ਤੋ ਅਕਾਲੀ ਦਲ ਦਾ ਉਮੀਦਵਾਰ ਐਲਾਨ ਕਰਨ ਤੇ ਪਹਿਲੀ ਵਾਰ ਪਲੇਠੀ ਦੀ ਮੀਟਿੰਗ ਦੋਰਾਨ ਹਲਕੇ ਚ ਪਹੁੰਚਣ ਸਮੇ ਆਲ ਇੰਡੀਆਂ ਸ਼ਿੱਖ ਸ਼ਟੂਡੈਟਸ਼ ਫੈਡਰੇਸ਼ਨ ਰਾਂਸਟਰੀ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ ਨਿਵਾਸ ਸਥਾਨ ਵਿਖੇ ਪਹੁੰਚਣ ਤੇ ਸਮੂਹ ਹਰਚੋਵਾਲ ਨਿਵਾਸੀਆਂ ਤੇ ਦੁਕਨਦਾਰਾਂ ਵੱਲੋ ਨਿੱਘਾ ਸਵਾਗਤ ਕੀਤਾਂ ਗਿਆਂ ਇਸ ਮੋਕੇ ਤੇ ਸ਼z: ਮਨਜੀਤ ਸਿੰਘ ਮੰਨਾਂ ਵੱਲ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆਂ ਕਿ ਮੈਨੂੰ ਸੋਮਣੀ ਅਕਾਲੀ ਦਲ ਦੀ ਹਾਈ ਕਮਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ , ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆਂ ਸਮੁੱਚੀ ਅਕਾਲੀ ਦਲ ਲੀਡਰ ਸਿੱਪ ਵੱਲੋ ਹਲਕਾਂ ਸ਼੍ਰੀ ਹਰਗੋਬਿੰਦਪੁਰ ਦੀ ਸੇਵਾਂ ਕਰਨ ਦਾ ਮੈਨੂੰ ਮਾਣ ਬਖਸ਼ਿਆਂ ਗਿਆਂ ਜਿਸ ਨਾਲ ਹਲਕਾਂ ਨਿਵਾਸੀਆਂ ਵੱਲੋ ਬਹੁਤ ਹੀ ਭਾਰੀ ਗਿਣਤੀ ਜਿੱਤ ਪ੍ਰਾਪਤ ਕੀਤੀ ਜਾਵੇਗੀ ਜੋ ਹਲਕੇ ਸ਼੍ਰੀ ਹਰਗੋਬਿੰਦਪੁਰ ਦੇ ਲੋਕਾਂ ਦੀਆਂ ਸਮੱਸਿਆਂ ਨੂੰ ਪਹਿਲ ਦੇ ਅਧਾਰ ਹੱਲ ਕੀਤਾਂ ਜਾਵੇਗਾਂ ਜੋ ਇਹ ਹਲਕਾਂ ਹਮੇਸਾਂ ਸ਼ੌਮਣੀ ਅਕਾਲੀ ਦਲ ਸੋਮਣੀ ਹਲਕਾਂ ਰਿਹਾਂ ਹੈ ਇਸ ਹਲਕੇ ਦੀ ਨਿਵਾਸੀਆਂ ਨੇ ਹਮੇਸਾਂ ਹੀ ਅਕਾਲੀ ਦਲ ਦੇ ਉਮੀਦਵਾਰਾਂ ਨੂੰਜਿੱਤਾਂ ਕਿ ਵਿਧਾਨ ਸਭਾ ਚ ਭੇਜਿਆ ਹੈ ਇਸ ਮੋਕੇ ਤੇਗਗਨਦੀਪ ਸਿੰਘ ਰਿਆੜ ਤੋ ਇਲਾਵਾਂ ਸਰਪੰਚ ਹਰਨੇਕ ਸਿੰਘ ਹਰਚੋਵਾਲ, ਰਣਜੀਤ ਸਿੰਘ ਅਮਰੀਕ ਸਿੰਘ ਮੈਬਰ ,ਡਾਂ ਮਹਿਤਾਬ ਸਿੰਘ ਹਰਚੋਵਾਲ ,ਬਲਜੀਤ ਸਿੰਘ ,ਪਰਮੀਤ ਸਿੰਘ ਭਾਮ ,ਗੁਰਚਨ ਸਿੰਘ ,ਦਰਸ਼ਨ ਸਿੰਘ ਪਹਿਲਵਾਨ ,ਹਰਦੇਵ ਸਿੰਘ ਬਚਨ ਸਿੰਘ ਭਾਮੜੀ ,ਡਾਂ ਦਨੇਸ਼ ਕੁਮਾਰ ਸੁਖਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *