ਸਿਹਤ ਜਾਗਰੂਕਤਾ ਮੁਹਿਮ ਚ ਆਯੂਰਵੈਦਿਕ ਪ੍ਰਣਾਲੀ ਬਾਰੇ ਲਗਾਇਆ ਕੈਂਪ

ss1

ਸਿਹਤ ਜਾਗਰੂਕਤਾ ਮੁਹਿਮ ਚ ਆਯੂਰਵੈਦਿਕ ਪ੍ਰਣਾਲੀ ਬਾਰੇ ਲਗਾਇਆ ਕੈਂਪ

ਮਹਿਲ ਕਲਾਂ ਦਸੰਬਰ(ਪ੍ਰਦੀਪ ਕੁਮਾਰ)ਮਾਨਯੋਗ ਡਾਇਰੈਕਟਰ ਆਯੂਰਵੈਦਾਂ ਪੰਜਾਬ ਡਾ.ਰਾਕੇਸ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾ.ਸਮਰਾਟ ਵਿਕਰਮ ਸਹਿਗਲ ਜੀ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਬਰਨਾਲਾ ਦੀ ਅਗਵਾਹੀ ਹੇਠ ਜਿਲ੍ਹਾ ਬਰਨਾਲਾ ਦੇ ਏ.ਐਮ.ਓ ਡਾ. ਨਵਨੀਤ ਬਾਂਸਲ ਸੀ.ਐਚ.ਸੀ ਮਹਿਲ ਕਲਾਂ,ਡਾ.ਸੀਮਾਂ ਬਾਂਸਲ ਏ.ਐਮ.ਓ ਪੀ ਐਚ.ਸੀ ਗਹਿਲ ਅਤੇ ਡਾ.ਨਵਪ੍ਰੀਤ ਏ.ਐਮ.ਓ ਜੀ.ਏ.ਡੀ. ਪੱਖੋਂ ਕਲਾਂ ਨੇ ਮਿੱਤੀ 28 ਨੰਵਬਰ 2016 ਤੋਂ 05 ਦਸੰਬਰ 2016 ਤੱਕ ਚੱਲੇ ਸਿਹਤ ਜਾਗਰੂਕਤਾ ਮੁਹਿਮ ਵਿੱਚ ਆਯੂਰਵੈਦਿਕ ਪ੍ਰਣਾਲੀ ਰਾਹੀਂ ਰੋਗਾਂ ਤੋਂ ਬਚਾਅ,ਇਲਾਜ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਬਾਰੇ ਵਿਸਥਾਰ ਸਹਿਤ ਦੱਸਿਆ ਅਤੇ ਇਸ ਸਮੇਂ ਉਨਾਂ ਨੇ ਵੱਖ-ਵੱਖ ਬਿਮਾਰੀਆਂ ਲਈ ਆਯੂਰਵੈਦਿਕ ਦਵਾਈਆਂ ਵੀ ਮੁਫਤ ਦਿੱਤੀਆਂ।ਇਸ ਸਮੇਂ ਉਨਾਂ ਨਾਲ ਉਪਵੈਦ ਸੁਖਚੈਨ ਸਿੰਘ,ਗੁਰਸਿੰਗਾਰ ਸਿੰਘ,ਇੰਦਰ ਸਿੰਘ ਅਤੇ ਨਵਰਾਜ ਸਿੰਘ ਵੀ ਸ਼ਾਮਿਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *