ਜਥੇਦਾਰ ਜਹਾਂਗੀਰ ਨੂੰ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਣਾਂ ਸਮੁੱਚੇ ਮੁਲਾਜਮ ਵਰਗ ਦਾ ਮਾਣ ਵਧਾਉਣਾਂ- ਅਧਿਆਪਕ ਦਲ

ss1

ਜਥੇਦਾਰ ਜਹਾਂਗੀਰ ਨੂੰ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਣਾਂ ਸਮੁੱਚੇ ਮੁਲਾਜਮ ਵਰਗ ਦਾ ਮਾਣ ਵਧਾਉਣਾਂ- ਅਧਿਆਪਕ ਦਲ

1-sunam-6-decਸ਼ੁਨਾਮ/ਊਧਮ ਸਿੰਘ ਵਾਲਾ 6 ਦਸੰਬਰ ( ਹਰਬੰਸ ਸਿੰਘ ਮਾਰਡੇ ) ਸ੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੈਟੀ ਮੈਂਬਰ, ਮੈਬਰ ਜਿਲਾ ਪ੍ਰੀਸ਼ਦ ਅਤੇ ਅਧਿਆਪਕ ਦਲ ਪੰਜਾਬ ਦੇ ਸਰਪ੍ਰਸ਼ਤ ਜਥੇਦਾਰ ਨਛੱਤਰ ਸਿੰਘ ਜਹਾਂਗੀਰ ਨੂੰ ਪੈਸ਼ਨਰਜ਼ ਭਲਾਈੌ ਬੋਰਡ ਪੰਜਾਬ ਦਾ ਚੇਅਰਮੈਨ ਲਗਾਏ ਜਾਂਣ ਤੇ ਅਧਿਆਪਕ ਦਲ ਦੇ ਸੂਬਾ ਮੀਤ ਪ੍ਰਧਾਂਨ ਗੁਰਸਿਮਰਤ ਸਿੰਘ ਜਖੇਪਲ ਨੇ ਵਧਾਈ ਦਿਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ, ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਅਤੇ ਮੈਬਰ ਸ੍ਰ ਸੁਖਦੇਵ ਸਿੰਘ ਢੀਡਸਾ ਅਤੇ ਪੰਜਾਬ ਦੇ ਵਿੱਤ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਡਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਲਾਜਮਾਂ ਦੀਆਂ ਮੰਗਾਂ ਲਈ ਹਮੇਸ਼ਾ ਹੀ ਸਘੰਰਸ਼ਸ਼ਲਿ ਰਹੇ ਜਥੇਦਾਰ ਜਹਾਂਗੀਰ ਨੂੰ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਣਾਂ ਸਮੁੱਚੇ ਮੁਲਾਜਮ ਵਰਗ ਦਾ ਮਾਣ ਵਧਾਉਣਾਂ ਹੈ।ਇਸ ਮੋਕੇ ਬਲਾਕ ਪ੍ਰਧਾਂਨ ਬਲਦੇਵ ਸਿੰਘ ਸੇਖੋ, ਕਮਲਜੀਤ ਸੰਦੋਹਾ, ਲਖਵੀਰ ਸਿੰਘ ਪੁਰਬਾ, ਗੁਰਜੀਤ ਸਿੰਘ ਜੋਲੀ, ਮਨਦੀਪ ਸਿੰਘ, ਬਲਦੇਵ ਸਿੰਘ ਲੋਧਾ, ਸੁਰਿੰਦਰ ਸਿੰਘ ਕੋਟੜਾ ਅਮਰੂ, ਰਮਨਜੀਤ ਸ਼ਰਮਾਂ, ਸ਼ੁਸ਼ੀਲ ਬਾਂਸਲ, ਰਵਿੰਦਰ ਸਿੰਘ, ਪ੍ਰਿਸੀਪਲ ਦਿਨੇਸ਼ ਕੁਮਾਰ, ਪ੍ਰਿਸੀਪਲ ਰਜਿੰਦਰ ਸ਼ਰਮਾਂ, ਅਸ਼ੀਸ਼ ੁਿਮੱਤਲ ਜਗਤਾਰ ਸਿੰਘ ਗੋਰਾ, ਪਵਿੱਤਰ ਸਿੰਘ, ਰੁਪਿੰਦਰ ਸਿੰਘ ਡੀ,ਪੀ, ਨਵਨੀਤ ਸਿੰਘ ਡੀ.ਪੀ, ਮਹਿੰਦਰ ਸਿੰਘ, ਹਰਿੰਦਰ ਸਿੰਘ, ਸੁਨੀਲ ਜੈਨ, ਰਿਸ਼ਵ ਨਾਗਪਾਲ, ਲਖਵਿੰਦਰ ਸਿੰਘ ਅਲੀਸ਼ੇਰ ਅਤੇ ਪਰਮਿੰਦਰ ਸਿੰਘ ਡੀ.ਪੀ ਨੇ ਵੀ ਜਥੇਦਾਰ ਨਛੱਤਰ ਸਿੰਘ ਜਹਾਂਗੀਰ ਨੂੰ ਪੈਸ਼ਨਰਜ਼ ਭਲਾਈੌ ਬੋਰਡ ਪੰਜਾਬ ਦਾ ਚੇਅਰਮੈਨ ਲਗਾਏ ਜਾਂਣ ਤੇ ਸੂਬਾ ਸਰਕਾਰ ਦਾ ਲੱਖ ਲੱਖ ਧਨਵਾਦ ਕੀਤਾ ਹੈ।

print
Share Button
Print Friendly, PDF & Email