ਬਲਾਕ ਸੰਮਤੀ ਮੈਬਰ ਰਣਜੀਤ ਸੂਦ ਨੂੰ ਸਦਮਾ- ਚਾਚੇ ਦਾ ਦਿਹਾਤ

ss1

ਬਲਾਕ ਸੰਮਤੀ ਮੈਬਰ ਰਣਜੀਤ ਸੂਦ ਨੂੰ ਸਦਮਾ- ਚਾਚੇ ਦਾ ਦਿਹਾਤ

untitled-1ਗੜ੍ਹਸ਼ੰਕਰ 5 ਦਸੰਬਰ (ਅਸ਼ਵਨੀ ਸ਼ਰਮਾ) ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤੱਪ ਅਸ਼ਥਾਨ ਖੁਰਾਲਗੜ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਸੂਬੇਦਾਰ ਸੰਸਾਰ ਚੰਦ ਸੂਦ ਦਾ ਪਿਛਲੇ ਦਿਨੀ ਅਚਾਨਕ ਦਿਹਾਤ ਹੋ ਗਿਆਂ। ਉਹ 63 ਵਰਿਆਂ ਦੇ ਸਨ। ਸੰਸਾਰ ਚੰਦ ਜੋਕਿ ਕਾਗਰਸ ਐਸ.ਸੀ.ਸੈਲ ਗੜ੍ਹਸ਼ੰਕਰ ਦੇ ਚੇਅਰਮੈਨ, ਸਾਬਕਾ ਜਿਲਾ ਪ੍ਰੀਸ਼ਦ ਮੈਬਰ, ਬਲਾਕ ਸੰਮਤੀ ਮੈਬਰ ਤੇ ਸਾਬਕਾ ਸਰਪੰਚ ਰਣਜੀਤ ਸੂਦ ਤੇ ਸਾਬਕਾ ਸਰਪੰਚ ਲੀਨਾ ਸੂਦ ਦੇ ਚਾਚਾ ਜੀ ਸਨ। ਸੂਬੇਦਾਰ ਸੰਸਾਰ ਚੰਦ ਨਮਿੱਤ ਰੱਖੇ ਸਹਿਜਪਾਠ ਦੇ ਭੋਗ ਤੇ ਅਤਿੰਮ ਅਰਦਾਸ 14 ਦਸੰਬਰ ਦਿਨ ਬੁੱਧਵਾਰ ਨੂੰ ਉਹਨਾ ਦੇ ਨਿਵਾਸ ਨੇੜੇ ਤੱਪ ਅਸ਼ਥਾਨ ਖੁਰਾਲਗੜ ਵਿਖੇ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *