ਗੁਰੁ ਨਾਨਕ ਲੋਕ ਭਲਾਈ ਟਰਸੱਟ ਹਾਂਗਕਾਂਗ ਵੱਲੋ ਲੋੜਵੰਦ ਪਰਿਵਾਰ ਨੂੰ 50 ਹਜ਼ਾਰ ਰਪਏ ਦੀ ਰਾਸ਼ੀ ਭੇਂਟ

ss1

ਗੁਰੁ ਨਾਨਕ ਲੋਕ ਭਲਾਈ ਟਰਸੱਟ ਹਾਂਗਕਾਂਗ ਵੱਲੋ ਲੋੜਵੰਦ ਪਰਿਵਾਰ ਨੂੰ 50 ਹਜ਼ਾਰ ਰਪਏ ਦੀ ਰਾਸ਼ੀ ਭੇਂਟ

2-patti-02ਪੱਟੀ ,2 ਦਸਬੰਰ (ਅਵਤਾਰ ਸਿੰਘ) ਮਾਨਵਤਾ ਦੀ ਸੇਵਾ ਨੂੰ ਸਮਰਿਪਤ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋ ਲੋੜਵੰਦ ਵਿਅਕਤੀਆਂ ਦੀ ਮਦਦ ਕੀਤੀ ਜਾਂਦੀ ਹੈ।ਟਰਸੱਟ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਪਾਖਰਪੁਰ ਜੋ ਕਿ ਹਾਦਸੇ ਵਿਚ ਗੰਭੀਰ ਜਖਮੀ ਹੋ ਗਿਆ ਸੀ। ਜਿਸ ਦਾ ਇਲਾਜ਼ ਗੁਰੁ ਰਾਮਦਾਸ ਹਸਪਤਾਲ ਅਮਿ੍ਰਤਸਰ ਵਿਖੇ ਆਈ ਸੀ ਯੂ ਵਿਚ ਚਲ ਰਿਹਾ ਹੈ। ਇਸ ਲਈ ਗੁਰੁ ਨਾਨਕ ਲੋਕ ਭਲਾਈ ਟਰਸੱਟ ਹਾਂਗਕਾਂਗ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਲਵਿੰਦਰ ਸਿੰੰਘ ਦੇ ਇਲਾਜ਼ ਲਈ 50 ਹਜ਼ਾਰ ਰੁਪਏ ਦੀ ਸੇਵਾ ਭੇਜੀ ਗਈ। ਟਰਸੱਟ ਦੇ ਮੁੱਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਪਿਛਲੇ ਲੰਮੇ ਸਮੇਂ ਤੋ ਹਾਂਗਕਾਂਗ ਟਰਸੱਟ ਵੱਲੋ ਕੀਤੀ ਜਾਂਦੀ ਹੈ। ਇਸ ਮੌਕੇ ਅਵਤਾਰ ਸਿੰਘ, ਬਲਬੀਰ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ, ਕੁਲਵਿੰਦਰ ਸਿੰਘ ਬੱਬੂ, ਗੁਰਮੀਤ ਸਿੰਘ ਮਿਸਤਰੀ, ਸੁਰਜੀਤ ਸਿੰਘ, ਡਾ.ਸਰਬਪ੍ਰੀਤ ਸਿੰਘ ਆਦਿ ਹੋਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *