2017 ‘ਚ ਕੈਰੋਂ ਦੀ ਸਰਦਾਰੀ ਰਹੇਗੀ ਕਾਇਮ:ਅਵਤਾਰ ਸਿੰਘ ਪਹਿਲਵਾਨਕੇ

ss1

2017 ‘ਚ ਕੈਰੋਂ ਦੀ ਸਰਦਾਰੀ ਰਹੇਗੀ ਕਾਇਮ:ਅਵਤਾਰ ਸਿੰਘ ਪਹਿਲਵਾਨਕੇ

02trnp31ਹਰੀਕੇ ਪੱਤਣ,02 ਦਸੰਬਰ (ਗਗਨਦੀਪ ਸਿੰਘ) ਆਗਾਮੀ ਵਿਧਾਨ ਸਭਾ ਚੋਣਾਂ ‘ਚ ਪੱਟੀ ਹਲਕੇ ਦੇ ਮਸੀਹਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਇਕ ਵਾਰ ਫਿਰ ਤੋਂ ਸ਼ਾਨਦਾਰ ਜਿੱਤ ਦਰਜ ਕਰ ਕੇ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕਰਨਗੇ ਤੇ ਹਲਕੇ ‘ਚ ਉਨਾਂ ਦੀ ਸਰਦਾਰੀ ਕਾਇਮ ਰਹੇਗੀ। ਇਨਾਂ ਸ਼ਬਦਾ ਦਾ ਪ੍ਰਗਟਾਵਾ ਅਕਾਲੀ ਦਲ ਦੇ ਜੋਨ ਇੰਚਾਰਜ ਅਵਤਾਰ ਸਿੰਘ ਪਹਿਲਵਾਨਕੇ ਨੇ ਚੁਣਵੇਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕੈਰੋਂ ਪਰਿਵਾਰ ਕਈ ਪੀੜੀ੍ਹਆ ਤੋਂ ਹਲਕੇ ਦੀ ਪੂਰੀ ਤਨਦੇਹੀ ਨਾਲ ਸੇਵਾਂ ਕਰਦਾ ਆ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਕੈਰੋਂ ਪਰਿਵਾਰ ਨਾਲ ਦਿਲੀ ਸਾਂਝ ਬਹੁਤ ਮਜ਼ਬੂਤ ਬਣ ਚੁੱਕੀ ਹੈ, ਜਿਸਨੂੰ ਕਾਂਗਰਸ ਜਾਂ ਹੋਰ ਕੋਈ ਵਿਰੋਧੀ ਧਿਰ ਤੋੜਣ ‘ਚ ਕਾਮਯਾਬ ਨਹੀ ਹੋ ਸਕਦੀ।ਅਵਤਾਰ ਨੇ ਕਿਹਾ ਕਿ ਜਿਸ ਨੂੰ ਵੇਖਦਿਆਂ ਲੋਕ ਹਲਕੇ ਦੀ ਵਾਗਡੋਰ ਫਿਰ ਤੋਂ ਕੈਰੋਂ ਦੇ ਹੱਥ ਸੌਪਣ ਲਈ ਉਤਾਵਲੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *