ਚਮਚੇ

ss1

ਚਮਚੇ

ਰਾਜਨੀਤੀ ਦੀ ਨੇ  ਖੇਡ ਚਮਚੇ
ਹਰ ਪਾਰਟੀ ਦੀ ਹੁੰਦੇ ਜ਼ਿੰਦ ਜਾਨ ਚਮਚੇ
ਨੇਤਾ ਲੋਕ ਆਪ ਤੋਂ ਵੱਡਿਆਂ ਦੇ ਕਹਾਣ ਚਮਚੇ
ਆਪ ਤੋਂ ਛੋਟਿਆਂ ਨੂੰ ਇਹ ਬਣਾਨ ਚਮਚੇ
ਲ਼ਾ ਲਾ ਕੇ ਲਾਰੇ ਆਪਣੇ ਸਭ ਨੂੰ ਬਣਾਉਣ ਚਮਚੇ
ਵੱਡੇ ਵੱਡੇ ਚਿੱਟ ਕਪੜੀਏ ਆਪਣੇ ਆਪ ਨੂੰ ਅਖਵਾਉਣ ਚਮਚੇ ।

img-20160630-wa0075ਗੁਰਸੇਵਕ ‘ ਚੁੱਘੇ ਖੁਰਦ’.
     94632 59716

print
Share Button
Print Friendly, PDF & Email

Leave a Reply

Your email address will not be published. Required fields are marked *