ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ ਬਲਾਕ ਭਗਤਾ ਦੀ ਹੋਈ ਮੀਟਿੰਗ

ss1

ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ ਬਲਾਕ ਭਗਤਾ ਦੀ ਹੋਈ ਮੀਟਿੰਗ

img-20161201-wa0030ਭਗਤਾ ਭਾਈਕਾ 1 ਦਸੰਬਰ (ਸਵਰਨ ਸਿੰਘ ਭਗਤਾ) ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ ਪੰਜਾਬ (ਰਜਿ.) ਬਲਾਕ ਭਗਤਾ ਭਾਈ ਦੀ ਮਹੀਨਾਵਾਰੀ ਮੀਟਿੰਗ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਸਥਾਨਕ ਸਹਿਰ ਵਿਖੇ ਹੋਈ ਜਿਸ ਦੋਰਾਨ ਡਾਕਟਰ ਸਾਥੀਆ ਨੂੰ ਆ ਰਹੀਆ ਮੁਸਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਬਲਾਕ ਦੇ ਲਗਭਗ 20 ਦੇ ਕਰੀਬ ਡਾਕਟਰ ਸਾਥੀਆ ਨੇ ਭਾਗ ਲਿਆ। ।ਇਸ ਸਮੇ ਡਾ.ਗੁਰਜੰਟ ਸਿੰਘ ਭੋਡੀਪੁਰਾ ਖਜਾਨਚੀ, ਡਾ.ਗੋਪਾਲ ਸਿੰਘ ਆਕਲੀਆ,ਡਾ. ਬਲਦੇਵ ਸਿੰਘ ਭੋਡੀਪੁਰਾ ,ਡਾ ਕੁਲਵੰਤ ਸਿੰਘ ਸੈਕਟਰੀ ਰਾਮੂੰਵਾਲਾ, ਡਾ. ਬਲਵੀਰ ਸਿੰਘ ਹਮੀਰਗੜ੍ਹ, ਡਾ.ਜਗਤਾਰ ਸਿੰਘ ਕੋਠਾ, ਡਾ. ਸਵਪਨ ਕੁਮਾਰ ਬੰਗਾਲੀ,ਡਾ. ਸੁਖਜਿੰਦਰ ਸਿੰਘ ਕੋਠਾ,ਡਾ. ਆਦਿ ਡਾਕਟਰ ਸਾਥੀਆ ਨੇ ਭਾਗ ਲਿਆ। ਇਸ ਸਮੇ ਡਾ.ਭਜਨ ਸਿੰਘ ਹਮੀਰਗੜ ਦੇ ਨਵ ਜਨਮੇ ਬੇਟੇ ਦੀ ਮੌਤ ਤੇ ਯੁਨੀਅਨ ਵੱਲੋ ਸੋਕ ਮਤਾ ਪਾਇਆ ਗਿਆ ਅਤੇ ਡਾ.ਭਜਨ ਸਿੰਘ ਨਾਲ ਹਮਦਰਦੀ ਪ੍ਰਗਟ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *