ਕਾਂਗਰਸ ਨੇ ਰਮੇਸ਼ ਮੱਕੜ ਨੂੰ ਜਰਨਲ ਸਕੱਤਰ ਚੁਣਿਆ

ss1

ਕਾਂਗਰਸ ਨੇ ਰਮੇਸ਼ ਮੱਕੜ ਨੂੰ ਜਰਨਲ ਸਕੱਤਰ ਚੁਣਿਆ

img_20161201_154231_884ਰਾਮਪੁਰਾ ਫੂਲ 1 ਦਸੰਬਰ (ਕੁਲਜੀਤ ਸਿੰਘ ਢੀਂਗਰਾ) : ਰਾਮਪੁਰਾ ਫੂਲ ਦੇ ਨੋਜਵਾਨ ਕਾਂਗਰਸੀ ਆਗੂ ਰਮੇਸ਼ ਮੱਕੜ ਨੂੰ ਪਾਰਟੀ ਵੱਲੋਂ ਜਿਲਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਹੈ। ਮੱਕੜ ਦੀ ਨਿਯੁਕਤੀ ਤੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਨਿਯੁਕਤ ਜਰਨਲ ਸਕੱਤਰ ਨੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਪਾਰਟੀ ਵੱਲੋਂ ਸੋਂਪੀ ਗਈ ਜਿੰਮੇਵਾਰੀ ਨੂੰ ਮੈਂ ਤਨਦੇਹੀ ਨਾਲ ਨਿਭਾਵਾਗਾਂ ਅਤੇ ਕਾਗਰਸ ਦੀਆਂ ਨੀਤੀਆਂ ਘਰਘਰ ਪਹੁੰਚਾਵਾਗਾਂ।

print
Share Button
Print Friendly, PDF & Email

Leave a Reply

Your email address will not be published. Required fields are marked *