ਸ਼ਿਵ ਮੰਦਿਰ ਚੌਕ ਮੀਰਾਂ ਕੋਟ ਵਿਖੇ ਹਨੂਮਾਨ ਚਾਲੀਸਾ ਦਾ ਪਾਠ ਕਰਵਾਇਆ

ss1

ਸ਼ਿਵ ਮੰਦਿਰ ਚੌਕ ਮੀਰਾਂ ਕੋਟ ਵਿਖੇ ਹਨੂਮਾਨ ਚਾਲੀਸਾ ਦਾ ਪਾਠ ਕਰਵਾਇਆ

ਬੱਚਿਆ ਨੇ ਰੰਗਾ-ਰੰਗ ਪੋਗ੍ਰਾਮ ਪੇਸ ਕੀਤਾ

hanumaanਅੰਮ੍ਰਿਤਸਰ(ਜਗਜੀਤ ਸਿੰਘ ਖਾਲਸਾ)-ਚੌਕ ਮੀਰਾ ਕੋਟ ਵਿਖੇ (ਬਾਜੀਰਾਵ ਯੁਵਾ ਸੰਧ) ਵੱਲੋ ਸ਼ਿਵ ਮੰਦਿਰ ਵਿਖੇ ਹਨੂਮਾਨ ਚਾਲੀਸ਼ਾ 51ਵੀ ਲੜੀ ਪਾਠ ਕਰਵਾਇਆ ਗਿਆ।ਇਸ ਸਮਾਗਮ ਦਾ ਉਦੇਸ਼ ਬੱਚਿਆ ਅਤੇ ਨੌਜਵਾਨਾ ਨੂੰ ਧਰਮ ਪ੍ਰਤੀ ਜਾਗਰੁਕ ਕਰਨਾ ਅਤੇ ਉਨਾਂ ਨੂੰ ਸਨਾਤਨ ਸੰਸਕ੍ਰਿਤ ਤੋ ਜਾਣੂ ਕਰਵਾਣਾ ਸੀ। ਇਸ ਭਰੇ ਪੰਡਾਲ ਵਿਚ ਨੋਜਵਾਨਾ ਨੂੰ ਸਨਾਤਨ ਸੰਸਕ੍ਰਿਤੀ ਅਤੇ ਵਿਗਿਆਨ ਦਾ ਮਤਲਬ ਦਸਿਆ ਗਿਆ ਅਤੇ ਧਰਮ ਅਤੇ ਦੇਸ਼ ਹਿਤ ਦੇ ਕਾਰਜਾਂ ਵਿਚ ਧਿਆਨ ਦੇਣ ਵੱਲ ਪੇ੍ਰਰਿਤ ਕੀਤਾ ਗਿਆ। ਬੱਚਿਆ ਨੂੰ ਧਰਮ ਵੱਲ ਉੇੱਤਸਾਹਿਤ ਕਰਨ ਲਈ ਬੱਚਿਆ ਦਾ ਪੋਗ੍ਰਾਮ ਵੀ ਰੱਖਿਆ ਗਿਆ ਜਿਸ ਵਿਚ ਬੱਚਿਆ ਨੇ ਰੰਗਾ-ਰੰਗ ਪੋਗ੍ਰਾਮ ਪੇਸ ਕੀਤਾ ਗਿਆ। ਕੁੱਝ ਬੱਚਿਆ ਨੇ ਭਗਵਾਨ ਕੇ ਅਵਤਾਰਾ ਦੀ ਵੇਸਭੁਸਾ ਧਾਰਨ ਕਰਕੇ ਵੀ ਆਏ, ਅਤੇ ਕੁਝ ਬੱਚਿਆ ਨੇ ਡਰਾਇੰਗ ਵਿਚ ਭਗਵਾਨ ਦੇ ਚਿੱਤਰ ਵੀ ਬਣਾਏ ਅਤੇ ਬਗਵਤ ਗੀਤਾ ਜੀ ਕੇ ਸਲੋਕ ਵੀ ਲਿਖੇ ਅਤੇ ਕੁੱਝ ਬੱਚਿਆ ਨੇ ਸਟੇਜ ਤੇ ਸੰਸਕ੍ਰਿਤ ਕੇ ਸਲੋਕ ਅਤੇ ਹਨੂਮਾਨ ਚਾਲੀਸਾ ਕੇ ਸਲੋਕ ਉਚਾਰਨ ਕੀਤੇ। ਇਸ ਪੋਗ੍ਰਾਮ ਵਿਚ ਇਲਾਕਾ ਨਿਵਾਸਿਆ ਅਤੇ ਮੰਦਿਰ ਕਮੇਟੀ ਨੇ ਭਰਭੂਰ ਯੋਗਦਾਨ ਦਿੱਤਾ ਅਤੇ ਸਹਿਰ ਦੇ ਹੋਰ ਵੀ ਧਾਰਮਿਕ ਸਗੰਠਨ ਜਿਸ ਵਿਚ ਸਨਾਤਨ ਧਰਨ ਸੇਵਾ ਸੰਮਤੀ ਅਜਨਾਲਾ ਸ਼ਹੀਦ ਚੰਦਰ ਸੇਖਰ ਅਜਾਦ ਹਿੰਦੂ ਸੁਰਖਿਆ ਸੇਨਾ ਨੇ ਵਿਸੇਸ਼ ਰੂਪ ਨਾਲ ਹਿੱਸਾ ਲਿਆ ਅਤੇ ਪ੍ਰਭੂ ਚਰਨਾਂ ਨਤਮਸਤਕ ਹੋਏ।ਸਾਰਿਆ ਨੇ ਰਾਮ ਜਾਪ ਦੇ ਮਨਮੋਹਕ ਸੁਰਾ ਵਿਚ ਪ੍ਰਭੂ ਚਰਨਾ ਵਿਚ ਹਾਜਰੀ ਲਗਾਈ।

print
Share Button
Print Friendly, PDF & Email

Leave a Reply

Your email address will not be published. Required fields are marked *