ਹਜ਼ੂਰ ਸਾਹਿਬ ਦੇ ਯਾਤਰੀਆਂ ਲਈ ਸਟੇਸ਼ਨ ਤੇ ਲੰਗਰ ਲਗਾਇਆ

ss1

ਹਜ਼ੂਰ ਸਾਹਿਬ ਦੇ ਯਾਤਰੀਆਂ ਲਈ ਸਟੇਸ਼ਨ ਤੇ ਲੰਗਰ ਲਗਾਇਆ

img-20161130-wa0030ਰਾਮਪੁਰਾ ਫੂਲ 30 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਨੂੰ ਸਮਰਪਿਤ ਭਾਈ ਘਨਈਆ ਸੇਵਾ ਦਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਹਜ਼ੂਰ ਸਾਹਿਬ ਨੂੰ ਜਾਣ ਵਾਲੀ ਗੱਡੀ ਦੇ ਯਾਤਰੀਆਂ ਲਈ ਚਾਹ ਅਤੇ ਬਰੈਡ ਦਾ ਲੰਗਰ ਲਗਾਇਆ ਗਿਆ। ਦਲ ਦੇ ਪ੍ਰਧਾਨ ਡਾ yਗੁਰਮੇਲ ਸਿੰਘ ਧਾਲੀਵਾਲ ਅਤੇ ਭਗਵਾਨ ਸਿੰਘ ਠੇਕੇਦਾਰ ਨੇ ਦੱਸਿਆ ਕਿ ਨਾਂਦੇੜ ਨੂੰ ਜਾਣ ਵਾਲੀ ਟਰੇਨ ਦੇ ਯਾਤਰੀਆਂ ਲਈ ਲੰਗਰ ਦੀ ਸੇਵਾ ਪਿਛਲੇ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਹੈ ਅਤੇ ਇਹ ਸੰਗਤਾਂ ਦੇ ਸਹਿਯੋਗ ਨਾਲ ਹੈ।ਇਸ ਮੌਕੇ ਇੰਦਰਦੀਪ ਬਿੱਕਾ, ਮਲਕੀਤ ਸਿੰਘ ਮਾਨ, ਸਤਿੰਦਰ ਸ਼ਰਮਾ ਬੋਨੀ, ਅਵਤਾਰ ਸਿੰਘ, ਸੀਰਾ ਸਿੰਘ, ਦਰਸ਼ਨ ਸਿੰਘ, ਮਲਕੀਤ ਸਿੰਘ, ਬਲਜਿੰਦਰ ਸਿੰਘ ਮਾਨ, ਲਾਲੀ, ਬਬਲੂ, ਜਨਕ, ਜਿੰਦਰ, ਬਲਜਿੰਦਰ ਸਿੰਘ ਮਾਨ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *