ਆੜਤੀ ਐਸ਼ੋਸੀਏਸ਼ਨ ਪ੍ਰਧਾਨ ਲਾਡਾ ਵੱਲੋਂ ਵਾਇਸ ਚੇਅਰਮੈਨ ਹਰਪਾਲਪੁਰ ਦਾ ਸਨਮਾਨ

ss1

ਆੜਤੀ ਐਸ਼ੋਸੀਏਸ਼ਨ ਪ੍ਰਧਾਨ ਲਾਡਾ ਵੱਲੋਂ ਵਾਇਸ ਚੇਅਰਮੈਨ ਹਰਪਾਲਪੁਰ ਦਾ ਸਨਮਾਨ
ਹਰਪਾਲਪੁਰ ਦੇ ਅਹੁਦਾ ਸੰਭਾਲ ਸਮਾਗਮ ਵਿੱਚ ਰਾਜਪੁਰਾ ਤੋਂ ਵੱਡਾ ਜਥਾ ਰਵਾਨਾ

30-nov-saini-photo-4ਰਾਜਪੁਰਾ, 30 ਨਵੰਬਰ (ਐਚ.ਐਸ.ਸੈਣੀ)-ਇਥੋਂ ਦੀ ਅਨਾਜ਼ ਮੰਡੀ ਵਿੱਚ ਆੜਤੀ ਐਸ਼ੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਅਤੇ ਸੀ. ਮੀਤ ਪ੍ਰਧਾਨ ਖਜਾਨ ਸਿੰਘ ਲਾਲੀ ਦੀ ਅਗਵਾਈ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸz. ਹਰਵਿੰਦਰ ਸਿੰਘ ਹਰਾਪਲੁਪਰ ਜਿਨਾਂ ਨੂੰ ਮੁੱਖ ਮੰਤਰੀ ਪੰਜਾਬ ਸ ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਖਾਦੀ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸੀ. ਵਾਇਸ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

        ਆੜਤੀ ਐਸ਼ੋਸੀਏਸ਼ਨ ਦੇ ਪ੍ਰਧਾਨ ਲਾਡਾ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਪੰਜਾਬ ਸz ਪ੍ਰਕਾਸ਼ ਸਿੰਘ ਬਾਦਲ ਵੱਲੋਂ ਸz. ਹਰਪਾਲਪੁਰ ਨੂੰ ਅਹੁਦਾ ਸੰਭਾਲ ਕੇ ਗੱਦੀ ਦੇ ਬਿਠਾਉਣਾ ਹੈ ਲਈ ਰੱਖੇ ਸਮਾਗਮ ਵਿੱਚ ਉਹ ਰਾਜਪੁਰਾ ਤੋਂ ਵੱਡੇ ਇਕੱਠ ਦੇ ਨਾਲ ਸਮੂਲੀਅਤ ਕਰਨਗੇ। ਸੀ.ਵਾਇਸ ਚੇਅਰਮੈਨ ਹਰਪਾਲਪੁਰ ਨੇ ਕਿਹਾ ਕਿ ਉਹ ਉਕਤ ਅਹੁਦਾ ਸੰਭਾਲਣ ਤੋਂ ਬਾਅਦ ਨੌਜਵਾਨ ਵਰਗ ਦੇ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨਗੇ ਤੇ ਬੋਰਡ ਦੀ ਬਿਹਤਰੀ ਲਈ ਕੰਮ ਕਰਨਗੇ। ਇਸ ਮੌਕੇ ਜੱਸੀ ਨਾਗਰਾ, ਕੁਲਵੰਤ ਸਿੰਘ, ਜਤਿੰਦਰ ਸਿੰਘ, ਬਲਜਿੰਦਰ ਸਿੰਘ, ਨਛੱਤਰ ਸਿੰਘ, ਐਸ.ਓ.ਆਈ ਪ੍ਰਧਾਨ ਹਰਮਨਦੀਪ ਸਿੰਘ, ਕਾਲਾ ਨਨਹੇੜਾ ਸਮੇਤ ਹੋਰ ਹਾਜਰ ਸਨ।

print
Share Button
Print Friendly, PDF & Email