ਨਾਭਾ ਜੇਲ੍ਹ ਕਾਂਡ : ਹਰਮਿੰਦਰ ਮਿੰਟੂ 7 ਦਿਨਾਂ ਪੁਲਿਸ ਰਿਮਾਂਡ ‘ਤੇ

ss1

ਨਾਭਾ ਜੇਲ੍ਹ ਕਾਂਡ : ਹਰਮਿੰਦਰ ਮਿੰਟੂ 7 ਦਿਨਾਂ ਪੁਲਿਸ ਰਿਮਾਂਡ ‘ਤੇ

2016-11-28-photo-00000983

ਨਵੀਂ ਦਿੱਲੀ, 28 ਨਵੰਬਰ : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਹਰਮਿੰਦਰ ਮਿੰਟੂ ਨੂੰ 7 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਮਿੰਟੂ ਨੂੰ ਸਵੇਰੇ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਬੀਤੇ ਦਿਨ ਮਿੰਟੂ ਨਾਭਾ  ਜੇਲ੍ਹ ਤੋਂ ਫਰਾਰ ਹੋਇਆ ਸੀ, ਮਿੰਟੂ ਖਾਲਿਸਤਾਨ ਲੇਬਰੇਸ਼ਨ ਦਾ ਮੁਖੀ ਹੈ।

print

Share Button
Print Friendly, PDF & Email