ਜ਼ਖਮੀ ਖੱਤਰੀ ਸਭਾ ਦੇ ਦੂਜੀ ਵਾਰ ਪ੍ਰਧਾਨ ਬਣੇ

ss1

ਜ਼ਖਮੀ ਖੱਤਰੀ ਸਭਾ ਦੇ ਦੂਜੀ ਵਾਰ ਪ੍ਰਧਾਨ ਬਣੇ

g-m-arora-file-no-1ਸਰਦੂਲਗੜ੍ਹ 29 ਨਵੰਬਰ(ਗੁਰਜੀਤ ਸ਼ੀਂਹ) ਖੱਤਰੀ ਸਭਾ ਸਰਦੂਲਗੜ੍ਹ ਦੀ ਇੱਕ ਮੀਟਿੰਗ ਡਾ.ਸੋਹਣ ਲਾਲ ਉੱਪਲ ਦੀ ਪ੍ਰਧਾਨਗੀ ਹੇਠ ਖੱਤਰੀ ਧਰਮਸ਼ਾਲਾ ਵਿਖੇ ਹੋਈ। ਜਿਸ ਵਿਚ ਬਰਾਦਰੀ ਦੇ ਸਾਰੇ ਮੈਬਰਾ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੋਰਾਨ ਖੱਤਰੀ ਸਭਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਸੁਰਿੰਦਰ ਮੋਹਣ ਜ਼ਖਮੀ ਨੂੰ ਦੂਜੀ ਵਾਰ ਪ੍ਰਧਾਨ ਚੁਣ ਲਿਆ ਗਿਆ। ਬਾਕੀ ਆਹੁਦੇਦਾਰਾ ਵਿੱਚ ਸਰਪ੍ਰਸਤ ਡਾ.ਸੋਹਣ ਲਾਲ ਉੱਪਲ , ਵਾਇਸ ਪ੍ਰਧਾਨ ਸੁਸ਼ੀਲ ਕੁਮਾਰ ਸ਼ੀਲਾ, ਜਨਰਲ ਸਕੱਤਰ ਦਨੇਸ਼ ਸਹਿਗਲ , ਤੋ ਇਲਾਵਾ ਤਰਸੇਮ ਚੰਦ ਭੋਲੀ , ਜਤਿੰਦਰ ਸਿੰਘ ਸੋਢੀ, ਸੱਤਪਾਲ ਚੋਪੜਾ, ਮਦਨ ਲਾਲ ਘੰਡ, ਰਾਮ ਕੁਮਾਰ ਵਰਮਾ, ਲੱਭੂ ਰਾਮ ਉੱਪਲ , ਮੋਹਨ ਲਾਲ ਉੱਪਲ , ਪ੍ਰਦੀਪ ਕੁਮਾਰ ਉੱਪਲ, ਪਵਨ ਕੁਮਾਰ ਮਹਿਤਾ, ਮਾਸਟਰ ਉਮ ਪ੍ਰਕਾਸ਼, ਲੱਛਮਣ ਉੱਪਲ ਆਦਿ ਚੋਣ ਮੌਕੇ ਹਾਜਰ ਸਨ। ਸੁਰਿੰਦਰ ਮੋਹਣ ਜ਼ਖਮੀ ਨੇ ਸਾਰਿਆ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਖੱਤਰੀ ਸਭਾ ਲਈ ਇਮਾਨਦਾਰੀ ਨਾਲ ਕੰਮ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *