ਮਾਤਾ ਗੁਰਦੇਵ ਕੌਰ ਜਲੂਰ ਦੇ ਸੰਸਕਾਰ ਮੌਕੇ ਹਜ਼ਾਰਾਂ ਲੋਕਾਂ ਨੇ ਇਨਕਲਾਬੀ ਨਾਅਰਿਆਂ ਨਾਲ ਦਿੱਤੀ ਅਤਿਮ ਵਿਦਾਇਗੀ

ss1

ਮਾਤਾ ਗੁਰਦੇਵ ਕੌਰ ਜਲੂਰ ਦੇ ਸੰਸਕਾਰ ਮੌਕੇ ਹਜ਼ਾਰਾਂ ਲੋਕਾਂ ਨੇ ਇਨਕਲਾਬੀ ਨਾਅਰਿਆਂ ਨਾਲ ਦਿੱਤੀ ਅਤਿਮ ਵਿਦਾਇਗੀ
ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਮਜ਼ਦਰਾਂ-ਕਿਸਾਨਾਂ ਨੇ ਜ਼ਮੀਨੀ ਘੋਲ ਜਾਰੀ ਰ’ਖਣ ਦਾ ਕੀਤਾ ਅਹਿਦ

untitled-1ਲਹਿਰਾਗਾਗਾ 28 ਨਵੰਬਰ ( ਹਰਬੰਸ ਸਿੰਘ ਮਾਰਡੇ ) ਜਲੂਰ ਵਿੱਚ ਚੱਲ ਰਹੇ ਜ਼ਮੀਨੀ ਘੋਲ ਦਰਮਿਆਨ ਸ਼ਹੀਦ ਹੋਈ ਮਾਤਾ ਗੁਰਦੇਵ ਕੌਰ ਦਾ ਪੋਸਟ ਮਾਰਟਮ ਕਰਾਉਣ ਤੋਂ ਬਾਅਦ ਪਿੰਡ ਜਲੂਰ ਵਿਖੇ ਸਸਕਾਰ ਕੀਤਾ ਗਿਆ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਮਜ਼ਦਰਾਂ ਕਿਸਾਨਾਂ ਨੇ ਮਾਤਾ ਸ਼ਰਧਾਂਜਲੀ ਭੇਟ ਕਰਦਿਆਂ ਅਹਿਦ ਕੀਤਾ ਕਿ ਜ਼ਮੀਨੀ ਘੋਲ ਜਾਰੀ ਰਹੇਗਾ ਅਤੇ ਬਾਕੀ ਬਚਦੀਆਂ ਮਗਾਂ ਮਨਵਾਉਣ ਲਈ ੧੭ ਦਸਬਰ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਅੱਜ ਸਵੇਰ ਤੋਂ ਹੀ ਵੱਖਰੁੇਵੱਖਰੇ ਪਿੰਡਾਂ ਤੋਂ ਮਜ਼ਦਰੁਕਿਸਾਨ ਗ਼ਦਰ ਮੈਮੋਰੀਅਲ ਭਵਨ ਸਗਰਰ ਵਿਖੇ ਇਕੱਠੇ ਹੋਣੇ ਸ਼ੁਰ ਹੋ ਗਏ, ਜਿੱਥੋਂ ‘ਮਾਤਾ ਗੁਰਦੇਵ ਕੌਰ ਅਮਰ ਰਹੇ’ ‘ਅੱਜ ਸਮੇਂ ਦੀ ਇੱਕੋ ਮਗ ਮੁੜ ਕੇ ਕਰੋ ਜ਼ਮੀਨੀ ਵਡ’ ਦੇ ਨਾਅਰੇ ਲਾਉਦਾ ਕਾਫ਼ਲਾ ਵੱਖੁਵੱਖ ਪੜਾਵਾਂ ‘ਤੇ ਰੁਕਦਾ ਹੋਇਆ ਪਿੰਡ ਜਲੂਰ ਪਹੁਚਿਆ।ਪਿੰਡ ਵਿੱਚ ਮਾਰਚ ਕਰਨ ਉਪਰਤ ਮਾਤਾ ਦਾ ਸਸਕਾਰ ਕੀਤਾ ਗਿਆ। ਜਿੱਥੇ ਇਕੱਠੇ ਹੋਏ ਮਜ਼ਦਰਾਂ ਕਿਸਾਨਾਂ ਸਬੋਧਨ ਕਰਦਿਆਂ ਜ਼ਮੀਨ ਪਾਪਤੀ ਸਘਰਸ਼ ਕਮੇਟੀ ਦੇ ਪਧਾਨ ਮੁਕੇਸ਼ ਮਲੌਦ, ਭਾਰਤੀ ਕਿਸਾਨ ਯਨੀਅਨ (ਏਕਤਾ ਉਗਰਾਹਾਂ) ਦੇ ਪਧਾਨ ਜੋਗਿਦਰ ਸਿਘ ਉਗਰਾਹਾਂ, ਭਾਰਤੀ ਕਿਸਾਨ ਯਨੀਅਨ (ਏਕਤਾ ਡਕੌਂਦਾ) ਦੇ ਪਧਾਨ ਬਟਾ ਸਿਘ ਬੁਰਜਗਿੱਲ, ਕਿਰਤੀ ਕਿਸਾਨ ਯਨੀਅਨ ਦੇ ਸਤਿਬੀਰ ਸਿਘ ਤੇ ਸਤਵਿਦਰ ਸਿਘ ਘਾਲੀ, ਪੰਜਾਬ ਖੇਤ ਮਜ਼ਦਰ ਯਨੀਅਨ ਦੇ ਪਧਾਨ ਜੋਰਾ ਸਿਘ ਨਸਰਾਲੀ, ਪੇਂਡ ਮਜ਼ਦਰ ਯਨੀਅਨ ਪੰਜਾਬ ਦੇ ਆਗ ਕਸ਼ਮੀਰ ਸਿਘ ਘੁੱਗਸ਼ੋਰ, ਕ੍ਰਾਂਤੀਕਾਰੀ ਪੇਂਡ ਮਜ਼ਦਰ ਯਨੀਅਨ ਦੇ ਪਧਾਨ ਸਜੀਵ ਮਿਟ, ਕ੍ਰਾਂਤੀਕਾਰੀ ਮਜ਼ਦਰ ਯਨੀਅਨ ਦੇ ਆਗ ਬਹਾਲ ਸਿਘ, ਭਾਰਤੀ ਕਿਸਾਨ ਯਨੀਅਨ ਕ੍ਰਾਂਤੀਕਾਰੀ ਦੇ ਪਧਾਨ ਸੁਰਜੀਤ ਸਿਘ ਫਲ, ਭਾਰਤੀ ਕਿਸਾਨ ਯਨੀਅਨ (ਕ੍ਰਾਂਤੀਕਾਰੀ ਪੰਜਾਬ) ਦੇ ਪਧਾਨ ਸ਼ਿਦਰ ਸਿਘ ਨੇ ਇਕੱਠ ਸਬੋਧਨ ਕਰਦਿਆਂ ਕਿਹਾ ਕਿ ਮਾਤਾ ਗੁਰਦੇਵ ਕੌਰ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਜ਼ਮੀਨ ਦੇ ਘੋਲ ਅੱਗੇ ਵਧਾਇਆ ਜਾਵੇਗਾ। ਪੇਂਡ ਧਨਾਢੁਚੌਧਰੀਆਂ, ਪੁਲੀਸ ਪਸਾਸ਼ਨ ਅਤੇ ਅਕਾਲੀੁਭਾਜਪਾ ਸਰਕਾਰ ਦੇ ਗਠਜੋੜ ਇਹ ਭੁਲੇਖਾ ਸੀ ਕਿ ਇਸ ਜ਼ਮੀਨੀ ਘੋਲ ਮਾਤਾ ਦੇ ਕਤਲ ਕਰਨ ਅਤੇ ਦਲਿਤਾਂ ਦੀ ਕੁੱਟਮਾਰ ਕਰਕੇ ਦਬਾਅ ਦਿੱਤਾ ਜਾਵੇਗਾ ਪਤ ਇਸ ਹੱਲੇ ਦਾ ਮਜ਼ਦਰਾਂ ਕਿਸਾਨਾਂ ਨੇ ਏਕਾ ਕਰਕੇ ਮਹ ਤੋੜਵਾਂ ਜਵਾਬ ਦਿੱਤਾ।ਉਨਾਂ ਕਿਹਾ ਕਿ ਜਦੋਂ ਤੱਕ ਸਾਰੇ ਦੋਸ਼ੀਆਂ ਗਿਫਤਾਰ ਕਰਕੇ ਜੇਲ ਨਹੀਂ ਭੇਜਿਆ ਜਾਂਦਾ, ਜ਼ਮੀਨ ਦੀ ਬੋਲੀ ਰੱਦ ਕਰਕੇ ਜ਼ਮੀਨ ਦਲਿਤਾਂ ਨਹੀਂ ਦਿੱਤੀ ਜਾਂਦੀ, ਆਗਆਂ ‘ਤੇ ਦਰਜ ਸਾਰੇ ਪਰਚੇ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸਘਰਸ਼ ਜਾਰੀ ਰਹੇਗਾ। ਉਨਾਂ ਐਲਾਨ ਕੀਤਾ ਕਿ ੧੭ ਦਸਬਰ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਮਾਤਾ ਗੁਰਦੇਵ ਕੌਰ ਦਾ ਸ਼ਰਧਾਂਜਲੀ ਸਮਾਗਮ ੭ ਦਸਬਰ ਜਲੂਰ ਵਿਖੇ ਪਰੇ ਜੋਸ਼ੁਖਰੋਸ਼ ਨਾਲ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *