ਸਿਟੀ ਕਲੱਬ ਮਾਨਸਾ ਵੱਲੋ ਸੂਗਰ ਚੈਕਅੱਪ ਕੈਪ

ss1

ਸਿਟੀ ਕਲੱਬ ਮਾਨਸਾ ਵੱਲੋ ਸੂਗਰ ਚੈਕਅੱਪ ਕੈਪ

lok-02ਮਾਨਸਾ [ਜੋਨੀ ਜਿੰਦਲ ] ਸਿਟੀ ਕਲੱਬ ਮਾਨਸਾ ਵੱਲੋ ਅੱਜ ਸਿਵਲ ਹਸਪਾਤਲ ਮਾਨਸਾ ਵਿਖੇ ਸੂਗਰ ਚੈਕਅੱਪ ਕੈਪ ਲਾਇਆ ਗਿਆ ਜਿਸ ਵਿੱਚ 100 ਮਰੀਜਾ ਦਾ ਚੈਕਅੱਪ ਕੀਤਾ ਗਿਆ ।ਕਲੱਬ ਦੇ ਸੈਕਟਰੀ ਵਿਨੋਦ ਭੰਮਾ ਨੇ ਦੱਸਿਆ ਕਿ ਕਲੱਬ ਵੱਲੋ ਸਮੇ ਸਮੇ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਦੇ ਹਨ। ਇਸ ਮੋਕੇ ਪ੍ਰਧਾਨ ਚੰਦਰਕਾਤ ਕੁਕੀ ,ਭੋਲਾ ਨਾਥ ਜੀਦਲ, ਪਰੇਮ ਅਗਰਵਾਲ ,ਵਿਨੋਦ ਭੰਮਾ ,ਗੁਰਮੰਤਰ ਸਿੰਘ, ਰਜਿੰਦਰ ਕੁਮਾਰ ,ਵਿਨੋਦ ,ਹਰਜੀਤ ,ਸਾਮ ਲਾਲ ,ਰਮੇਸ ਨਿੱਕਾ ,ਮੱਖਣ ਮਿਤਲ ,ਕ੍ਰਿਸਨ ਜੋਗਾ ,ਪਰਸੋਤਮ ,ਡਾ:ਰੋਹਤਾਸ ,ਦਰਸਨ ਪਾਲ ,ਰਾਧੇ ਸਾਮ ਹਾਜਰ ਸਨ ।

print
Share Button
Print Friendly, PDF & Email