ਲਾਇਨਜ ਕਲੱਬ ਫਗਵਾੜਾ ਸਮਾਇਲ ਵਲੋਂਗੁਰਨਾਨਕ ਬਿਰਧ ਆਸ਼ਰਮ ਵਿਰਕਾਂ ਵਿਖੇ ਲੰਗਰ ਲਗਾਇਆ ਗਿਆ

ss1

ਲਾਇਨਜ ਕਲੱਬ ਫਗਵਾੜਾ ਸਮਾਇਲ ਵਲੋਂਗੁਰਨਾਨਕ ਬਿਰਧ ਆਸ਼ਰਮ ਵਿਰਕਾਂ ਵਿਖੇ ਲੰਗਰ ਲਗਾਇਆ ਗਿਆ

photo-3333-lions-club-phagwaraਫਗਵਾੜਾ 26 ਨਵੰਬਰ (ਅਸ਼ੋਕ ਸ਼ਰਮਾ) ਲਾਇਨਜ ਕਲੱਬ ਫਗਵਾੜਾ ਸਮਾਇਲ ਵਲੋਂ ਕਲੱਬ ਪ੍ਰਧਾਨ ਖੁਸ਼ੀ ਰਾਮ ਦੀ ਪ੍ਰਧਾਨਗੀ ਹੇਠ ਗੁਰਨਾਨਕ ਬਿਰਧ ਆਸ਼ਰਮ ਵਿਰਕਾਂ ਵਿਖੇ ਲੰਗਰ ਲਗਾਇਆ ਗਿਆ। ਇਸ ਮੋਕੇ ਐਸ.ਡੀ.ਐਮ. ਫਗਵਾੜਾ ਬਲਵੀਰ ਰਾਜ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ। ਉਹਨਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਲੰਗਰ ਦੀ ਸੇਵਾ ਦੇ ਪ੍ਰੋਜੈਕਟ ਡਾਇਰੈਕਟਰ ਲਾਇਨ ਅਵਤਾਰ ਸਿੰਘ ਸਨ। ਆਸ਼ਰਮ ਦੇ ਮੁਖੀ ਬਾਬਾ ਦਿਆਲ ਸਿੰਘ ਜੀ ਨਾਮਧਾਰੀ ਨੇ ਕਿਹਾ ਕਿ ਜੋ ਵੀ ਕਲੱਬਾਂ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਂਦੀਆਂ ਹਨ ਉਹ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਇਸ ਮੋਕੇ ਕਲੱਬ ਵਲੋਂ ਪ੍ਰੋਜੈਕਟ ਡਾਇਰੈਕਟਰ ਲਾਇਨ ਅਵਤਾਰ ਸਿੰਘ ਵਲੋਂ ਦਿੱਤੇ ਗਏ ਵਿਸ਼ੇਸ਼ ਸਹਿਯੋਗ ਲਈ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੋਕੇ ਲਾਇਨ ਡਾ. ਨਿਰਮਲ ਸਿੰਘ, ਹਰਦਿਆਲ ਸਿੰਘ, ਹਰਦੀਪ ਸਿੰਘ, ਭੁਪਿੰਦਰ ਸਿੰਘ ਜੰਡੂ, ਸੁੱਚਾ ਰਾਮ, ਦਿਲਬਾਗ ਸਿੰਘ, ਅਵਤਾਰ ਸਿੰਘ, ਆਦਰਸ਼ ਕੁਮਾਰ, ਰਵਿੰਦਰ ਸਿੰਘ, ਨਸੀਬ ਚੰਦ, ਬਿਸ਼ਨ ਪਾਲ, ਨਰਿੰਦਰ ਕੁਮਾਰ, ਸ਼ਾਮ ਸੁੰਦਰ, ਗੁਰਮੀਤ ਸਿੰਘ, ਪਰਵਿੰਦਰ ਸਿੰਘ ਆਦਿ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *