ਕਾਮਰੇਡ ਦਲੀਪ ਸਿੰਘ ਟਪਿਆਲਾ ਅਤੇ ਹੋਰ ਦੇਸ਼ ਭਗਤਾ ਦੀ 24 ਵੀ ਬਰਸੀ ਅੱਜ

ss1

ਕਾਮਰੇਡ ਦਲੀਪ ਸਿੰਘ ਟਪਿਆਲਾ ਅਤੇ ਹੋਰ ਦੇਸ਼ ਭਗਤਾ ਦੀ 24 ਵੀ ਬਰਸੀ ਅੱਜ

26-nov-03ਚੋਗਾਵਾ/ਲੋਪੋਕੇ 26 ਨਵੰਬਰ (ਸ਼ਿਵ ਕੁਮਾਰ) ਉੱਘੇ ਦੇਸ਼ ਭਗਤ ਕਾਮਰੇਡ ਦਲੀਪ ਸਿੰਘ ਟਪਿਆਲਾ ਦੀ ਸਲਾਨਾ 24 ਵੀ ਬਰਸੀ ਦੀ ਜਾਣਕਾਰੀ ਦੇਦਿਆ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕੀ ਕਾਮਰੇਡ ਦਲੀਪ ਸਿੰਘ ਟਪਿਆਲਾ ਨੇ ਆਪਣੀ ਸਾਰੀ ਜਿੰਦਗੀ ਦੇਸ਼ ਦੀ ਸੇਵਾ ਕਰਦਿਆ ਗੁਜਾਰੀ ਸੀ ਉਹਨਾ ਵੱਲੋ ਦੇਸ਼ ਦੇ ਹਿੱਤ ਲਈ ਕੀਤੀਆ ਕੁਰਬਾਨੀਆ ਨੂੰ ਯਾਦ ਕਰਦਿਆ ਹਰ ਸਾਲ ਉਹਨਾ ਦੇ ਪਿੰਡ ਟਪਿਆਲਾ ਵਿਖੇ ਉਹਨਾ ਦੀ ਬਰਸੀ ਮਨਾਈ ਜਾਦੀ ਹੈ ਇਸ ਬਰਸੀ ਨੂੰ ਸੰਬੋਧਨ ਕਰਨ ਲਈ ਕਾਮਰੇਡ ਮੰਗਤ ਰਾਮ ਪਾਸਲਾ ਜੀ ਉਚੇਚੇ ਤੋਰ ਤੇ ਪਹੁੰਚ ਰਹੇ ਹਨ ਇਸ ਮੋਕੇ ਗੁਰਨਾਮ ਸਿੰਘ ਉਮਰਪੁਰਾ,ਵਿਰਸਾ ਸਿੰਘ ਟਪਿਆਲਾ,ਅਜੈਬ ਸਿੰਘ ਚੋਗਾਵਾ,ਸੁਖਦੇਵ ਸਿੰਘ ਬਰੀਕੀ ਆਦ ਹਾਜਰ ਸਨ।

print
Share Button
Print Friendly, PDF & Email