ਜਿਲਾ ਸਿੱਖਿਆ ਅਫਸਰ ਵੱਲੋ ਪ੍ਰਾਇਮਰੀ ਸਕੂਲਾ ਦੀ ਅਚਨਚੇਤ ਜਾਂਚ

ss1

ਜਿਲਾ ਸਿੱਖਿਆ ਅਫਸਰ ਵੱਲੋ ਪ੍ਰਾਇਮਰੀ ਸਕੂਲਾ ਦੀ ਅਚਨਚੇਤ ਜਾਂਚ

24-nikkuwal-10-rprਸ੍ਰੀ ਅਨੰਦਪੁਰ ਸਾਹਿਬ 24 ਨਵੰਬਰ (ਸੁਖਦੇਵ ਸਿੰਘ ਨਿੱਕੂਵਾਲ): ਜਿਲਾ ਸਿੱਖਿਆ ਅਫਸਰ ਬਲਵੀਰ ਸਿੰਘ ਵੱਲੋ ਸੰਤ ਬਾਬਾ ਸੇਵਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਅਨੰਦਪੁਰ ਸਾਹਿਬ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਾਹਨਪੁਰ ਖੂਹੀ ਦੀ ਅਚਨਚੇਤ ਜਾਂਚ ਕੀਤੀ ਗਈ। ਉਹਨਾ ਸਕੂਲ ਦੀ ਰਿਕਾਰਡ ਦੀ ਜਾਂਚ ਕੀਤੀ ਅਤੇ ਅਧਿਆਪਕਾ ਨੂੰ ਹਦਾਇਤ ਕੀਤੀ ਕਿ ਉਹ ਸਕੂਲ ਡਾਇਰੀ ਜਰੂਰ ਲਿਖਣ ਤਾਂ ਜੋ ਅਧਿਆਪਕ ਵਿਦਿਆ ਦੇਣ ਵੇਲੇ ਕੋਈ ਮੁਸ਼ਕਿਲ ਨਾ ਆਵੇ। ਇਸ ਮੋਕੇ ਮੁੱਖ ਅਧਿਆਪਕ ਰਾਜਨ ਹਰੀਸ਼, ਵਰਿੰਦਰਪਾਲ ਕੋਰ, ਜਤਿੰਦਰ ਕੋਰ, ਰਿੱਤੂ ਰਾਣਾ, ਸੋਨੀਆ ਸਿਆਲ, ਜਤਿੰਦਰ ਕੋਰ, ਪ੍ਰਵੀਨ ਕੁਮਾਰੀ, ਅਨੀਤਾ ਡਾਵਰਾ, ਬੀ.ਆਰ.ਪੀ. ਸੁਰਿੰਦਰ ਸਿੰਘ ਭਟਨਾਗਰ,ਪਰਮਵੀਰ ਸਿੰਘ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *