ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਨਮਿਤ ਭੋਗ ਤੇ ਅੰਤਿਮ ਅਰਦਾਸ ਅੱਜ

ss1

ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਨਮਿਤ ਭੋਗ ਤੇ ਅੰਤਿਮ ਅਰਦਾਸ ਅੱਜ

fb_img_1479946490529ਬਠਿੰਡਾ 24 ਨਵੰਬਰ (ਜਸਵੰਤ ਦਰਦ ਪ੍ਰੀਤ) ਪੰਜਾਬ ਦੇ ਨਾਮਵਾਰ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਜੀ ਦੇ ਮਾਤਾ ਤੇਜ ਕੌਰ ਜਿੰਨਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਗਿੱਦੜਬਾਹਾ ਵਿਖੇ ਹੋਵੇਗੀ । ਜਾਣਕਰੀ ਦਿੰਦਿਆ ਗੁਰਦਾਸ ਮਾਨ ਤੇ ਗੁਰਪੰਥ ਮਾਨ ਨੇ ਦੱਸਿਆ ਕਿ ਪਾਠ ਦਾ ਭੋਗ ਕਪਾਹ ਮੰਡੀ (ਦਾਣਾ ਮੰਡੀ) ਸਾਹਮਣੇ ਕੈਲਾਨ ਕਾਲੋਨੀ ਗਿੱਦੜਬਾਹਾ ਬਾਅਦ ਦੁਪਿਹਰ 12:30 ਵਜੇ ਪਵੇਗਾ ।

print
Share Button
Print Friendly, PDF & Email

Leave a Reply

Your email address will not be published. Required fields are marked *