ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਕੂਲ ਦਾ ਨਿਰੀਖਣ ਕੀਤਾ ਗਿਆਂ

ss1

ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਕੂਲ ਦਾ ਨਿਰੀਖਣ ਕੀਤਾ ਗਿਆਂ

23trnp22ਹਰੀਕੇ ਪੱਤਣ,23 ਨਵੰਬਰ (ਗਗਨਦੀਪ ਸਿੰਘ) ਸਰਕਾਰੀ ਹਾਈ ਸਕੂਲ ਖਾਰਾ ਵਿਖੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦੇ ਅਨੁਸਾਰ ਸਕੂਲ ਦਾ ਦੁਆਰਾ ਨਿਰੀਖਣ ਕੀਤਾ ਗਿਆ।ਇਸ ਸਕੂਲ ਵੱਲੋਂ ਪਿੰਡ ਦੇ ਪਤਵੰਤਿਆਂ ਅਤੇ ਕਮੇਟੀ ਦੇ ਮੈਬਰਾਂ ਨੂੰ ਬੁਲਾਇਆਂ ਗਿਆ ਇਹ ਨਿਰਪੱਖ ਸ੍ਰੀ ਮਤੀ ਅਨੁਰਾਧਾ ਸਾਗਰ ਦੀ ਦੇਖ ਰੇਖ ਵਿਚ ਹੋਇਆ। ਉਨਾਂ੍ਹ ਦੁਆਰਾਂ ਸਕੂਲ ਵਿਚ ਆਏ ਕਮੇਟੀ ਮੈਬਰਾਂ ਕੋਲੋ ਸਕੂਲ ਦੀ ਰੂਪ ਰੇਖਾਂ ਬਾਰੇ ਜਾਣਿਆਂ ਗਿਆ। ਸ੍ਰੀ ਮਤੀ ਅਨੁਰਾਧਾਂ ਸਾਗਰ ਵੱਲੋਂ ਸਕੂਲ ਦੀ ਹਰ ਇਕ ਚੀਜ਼ ਦਾ ੁਿਨਰਖਣ ਕਰਕੇ ਉਨਾਂ੍ਹ ਉੱਪਰ ਵਿਚਾਰ ਵਟਾਦਰਾਂ ਕੀਤਾ ਗਿਆ ਅਤੇ ਕਮੇਟੀ ਦੇ ਆਏ ਮੈਬਰਾਂ ਦੁਆਰਾਂ ਵੀ ਸਕੂਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਅਨੁਰਾਧਾਂ ਸਾਗਰ ਦੇ ਨਾਲ ਵਿਚਾਰ ਵਟਾਦਰਾਂ ਕੀਤਾ ਗਿਆ।ਇਸ ਮੌਕੇ ਸਰਪੰਚ ਹਰਦਿਆਲ ਸਿੰਘ,ਨਿਰੰਜਣ ਸਿੰਘ,ਸੂਬਾ ਸਿੰਘ,ਸੁਖਚੈਨ ਸਿੰਘ,ਵਾਇਸ਼ ਚੇਅਰਮੈਨ ਰਾਜ ਕੌਰ ਬੱਚਿਆ ਦੇ ਮਾਤਾ ਪਿਤਾ ਅਤੇ ਸਕੂਲ ਸਟਾਫ਼ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *