ਆਮ ਆਦਮੀ ਪਾਰਟੀ ਨੂੰ ਜਿਤਾਉਣਾ ਸਮੇ ਦੀ ਮੁੱਖ ਲੋੜ-ਧਾਲੀਵਾਲ

ss1

ਆਮ ਆਦਮੀ ਪਾਰਟੀ ਨੂੰ ਜਿਤਾਉਣਾ ਸਮੇ ਦੀ ਮੁੱਖ ਲੋੜ-ਧਾਲੀਵਾਲ

23-nov-01ਚੋਗਾਵਾ 23 ਨਵੰਬਰ (ਸ਼ਿਵ ਕੁਮਾਰ) ਵਿਧਾਨ ਸਭਾ ਹਲਕਾ ਰਾਜਾਸਾਸੀ ਦੀ ਚੋਣਾ ਵਿੱਚ ਆਮ ਆਦਮੀ ਪਾਰਟੀ ਵੱਲੋ ਐਲਾਨੇ ਉਮੀਦਵਾਰ ਜਗਜੋਤ ਸਿੰਘ ਖਾਲਸਾ ਦੀ ਚੋਣ ਮੁਹਿਮ ਦਾ ਜੋਰਦਾਰ ਆਗਾਜ ਕੀਤਾ ਗਿਆ ਇਸ ਮੋਕੇ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਵਿੰਗ ਦੇ ਸਟੇਟ ਕਮੇਟੀ ਮੈਬਰ ਕੁਲਦੀਪ ਸਿੰਘ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਚੋਗਾਵਾ ਵਿਚ ਖੋਹਲੇ ਦਫਤਰ ਵਿੱਚ ਹਲਕੇ ਦੇ ਸਾਰੇ ਸਰਕਲ ਇੰਚਾਰਜਾ ਨਾਲ ਹੋਈ ਇੱਕ ਵਿਸ਼ੇਸ ਮੀਟਿੰਗ ਦੋਰਾਨ ਬੜੇ ਵਿਸਥਾਰ ਨਾਲ ਦੱਸਿਆ ਕੀ ਪੰਜਾਬ ਦੇ ਘਰ ਘਰ ਅਰਵਿੰਦ ਕੇਜਰੀਵਾਲ ਦੀਆ ਹੀ ਗੱਲਾ ਹੋ ਰਹੀਆ ਹਨ ਸਮੂਚੇ ਪੰਜਾਬ ਦੇ ਲੋਕ ਇਸ ਵਾਰ ਪੰਜਾਬ ਦੀ ਸੱਤਾ ਅਰਵਿੰਦ ਕੇਜਰੀਵਾਲ ਦੇ ਹੱਥਾ ਵਿੱਚ ਦੇਣ ਲਈ ਵਿਧਾਨ ਸਭਾ ਦੀਆ ਚੋਣਾ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਇਸ ਮੋਕੇ ਪ੍ਰਿਤਪਾਲ ਸਿੰਘ ਆਪ ਦੇ ਉਮੀਦਵਾਰ ਜਗਜੋਤ ਸਿੰਘ ਖਾਲਸਾ,ਸਰਕਲ ਇੰਚਾਰਜ ਗੁਰਸ਼ਰਨਪ੍ਰੀਤ ਸਿੰਘ ਸੰਧੂ,ਬਲਦੇਵ ਸਿੰਘ ਮਿਆਦੀਆ,ਨਵਾਬ ਸਿੰਘ,ਸੱਤਾ ਸਿੰਘ ਗੁੱਲਗੜ,ਬਾਬਾ ਰਾਜਨ ਸਿੰਘ,ਕੁਲਵੰਤ ਸਿੰਘ ਭਿੱਟਵੱਡ,ਸਤਨਾਮ ਸਿੰਘ,ਡਾ ਸਾਹਿਬ ਸਿੰਘ,ਰਣਬੀਰ ਸਿੰਘ ਅਤੇ ਹੋਰ ਬਹੁਤ ਸਾਰੇ ਪਾਰਟੀ ਵਲੰਟੀਅਰ ਹਾਜਰ ਸਨ|

print
Share Button
Print Friendly, PDF & Email

Leave a Reply

Your email address will not be published. Required fields are marked *