ਸਿਹਤ ਕੇਂਦਰ ਸਰਾਵਾਂ ਬੋਦਲਾਂ ਵਿਖੇ ਡਰੱਗ ਸਟੋਰ ਤੇ ਲਬਾਰਟਰੀ ਦਾ ਉਦਘਾਟਨ

ss1

ਸਿਹਤ ਕੇਂਦਰ ਸਰਾਵਾਂ ਬੋਦਲਾਂ ਵਿਖੇ ਡਰੱਗ ਸਟੋਰ ਤੇ ਲਬਾਰਟਰੀ ਦਾ ਉਦਘਾਟਨ

ਮਲੋਟ, 22 ਨਵੰਬਰ (ਆਰਤੀ ਕਮਲ) : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਸਰਕਾਰੀ ਸੰਸਥਾਵਾਂ ਵਿਖੇ ਡਰੱਗ ਸਟੋਰ ਅਤੇ ਲਬਾਰਟਰੀ ਸਥਾਪਿਤ ਕੀਤੀਆ ਗਈਆ ਹਨ ਜਿਸ ਦਾ ਉਦਘਾਟਨ ਐਸ .ਡੀ ਐਮ ਮਲੋਟ ਵਿਸ਼ੇਸ਼ ਸਰੰਗਲ ਵੱਲੋ ਸਿਹਤ ਕੇਂਦਰ ਸਰਾਂਵਾ ਬੋਦਲਾਂ ਵਿਖੇ ਕੀਤਾ ਗਿਆ । ਇਸ ਸਮੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀਆਂ ਹਿਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡ੍ਰਾ. ਗੁਰਚਰਨ ਸਿੰਘ ਸੀ.ਐਚ.ਸੀ.ਆਲਮਵਾਲਾ ਨੇ ਦੱਸਿਆ ਕਿ ਇਹਨਾ ਡਰੱਗ ਸਟੋਰ ਵਿੱਚ ਮੁਫਤ ਦਵਾਂਈਆ ਦਿੱਤੀਆਂ ਜਾਣਗੀਆਂ ਅਤੇ ਅਤੇ ਲਾਬਰਟਰੀ ਵਿਚ ਵੀ ਮੁਫਤ ਟੈਸਟ ਕੀਤੇ ਜਾਣਗੇ । ਇਸ ਮੌਕੇ ਤੇ ਮੈਡੀਕਲ ਅਫਸਰ ਡ੍ਰਾ. ਅਮ੍ਰਿਤਪਾਲ ਕੌਰ ਸਮੇਤ ਸਮੂਹ ਸੀ.ਐਚ.ਸੀ ਸਰਾਂਵਾ ਬੋਦਲਾਂ ਦਾ ਸਟਾਫ ਹਾਜਰ ਸੀ ।

print
Share Button
Print Friendly, PDF & Email

Leave a Reply

Your email address will not be published. Required fields are marked *