ਇੰਸ. ਰਜਿੰਦਰ ਸਿੰਘ ਮਨਹਾਸ ਨੇ ਬਿਆਸ ਥਾਣਾ ਮੁੱਖੀ ਵੱਜੋ ਅਹੁਦਾ ਸੰਭਾਲਿਆ

ss1

ਇੰਸ. ਰਜਿੰਦਰ ਸਿੰਘ ਮਨਹਾਸ ਨੇ ਬਿਆਸ ਥਾਣਾ ਮੁੱਖੀ ਵੱਜੋ ਅਹੁਦਾ ਸੰਭਾਲਿਆ

sho-beasਬਿਆਸ ੨੨ ਨਵੰਬਰ ( ਜਸਵਿੰਦਰ ਪਾਲ ਜੱਸੀ ) – ਬਿਆਸ ਥਾਣੇ ‘ਚ ਨਵੇ ਥਾਣਾ ਮੁੱਖੀ ਇੰਸ. ਰਜਿੰਦਰ ਸਿੰਘ ਮਨਹਾਸ ਨੇ ਆਪਣਾ ਅਹੁਦਾ ਸੰਭਾਲਿਆ ਹੈ । ਇਸ ਮੌਕੇ ਜਾਣਕਾਰੀ ਦਿੰਦਿਆ ਇੰਸ. ਰਜਿੰਦਰ ਸਿੰਘ ਮਨਹਾਸ ਨੇ ਦੱਸਿਆ ਕੇ ਉਹ ਪਹਿਲਾ ਪਠਾਨਕੋਟ ਵਿਖੇ ਤੈਨਾਤ ਸਨ । ਇਸ ਮੌਕੇ ਏ.ਐਸ.ਆਈ ਬਲਵਿੰਦਰ ਸਿੰਘ, ਮੁੱਖ ਮੁਨਸ਼ੀ ਹਰਦੀਪ ਸਿੰਘ, ਸੈਣੀ, ਹੌਲਦਾਰ ਕਰਨ ਸਿੰਘ ਤੇ ਹੋਰ ਪੁਲਸ ਮੁਲਾਜਮ ਹਾਜਰ ਸਨ ।

print
Share Button
Print Friendly, PDF & Email