ਨੇਤਰਦਾਨ ਸਮਿਤੀ ਰਜਿ: ਬਰੇਟਾ ਦੀ ਪ੍ਰੇਰਨਾ ਸਦਕਾ ਨੇਤਰਦਾਨ ਕੀਤੇ

ss1

ਨੇਤਰਦਾਨ ਸਮਿਤੀ ਰਜਿ: ਬਰੇਟਾ ਦੀ ਪ੍ਰੇਰਨਾ ਸਦਕਾ ਨੇਤਰਦਾਨ ਕੀਤੇ

img-20161117-wa0005ਬਰੇਟਾ (ਦੀਪ) ਬੀਤੇ ਦਿਨੀ ਖਨੌਰੀ ਨਿਵਾਸੀ ਕੇਸਰ ਦੇਵੀ ਪਤਨੀ ਗਿਆਨ ਚੰਦ ਧੀਮਾਨ ਦੇ ਅਚਾਨਕ ਦੇਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਉਹਨਾਂ ਦੀਆਂ ਅੱਖਾਂ ਉਹਨਾਂ ਦੀ ਇੱਛਾ ਅਨੁਸਾਰ ਨੇਤਰਦਾਨ ਸਮਿਤੀ ਰਜਿ: ਬਰੇਟਾ ਦੀ ਪ੍ਰੇਰਨਾ ਨਾਲ ਪੂਜਨੀਯ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਸਿਰਸਾ ਨੂੰ ਦਾਨ ਕੀਤੀਆਂ। ਭਾਰਤ ਵਿਕਾਸ ਪ੍ਰੀਸ਼ਦ ਬਰੇਟਾ ਦੇ ਆਗੂ ਹਰਬੰਸ ਲਾਲ ਬਾਂਸਲ ਅਤੇ ਸੰਜੇ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਨ ਕੀਤੀਆਂ ਅੱਖਾਂ ਨਾਲ ਦੋ ਵਿਅਕਤੀਆਂ ਦੀ ਹਨ੍ਹੇਰੀ ਦੁਨੀਆਂ ਵਿੱਚ ਰੌਸ਼ਨੀ ਆਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *