ਚੰਨਣਕ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ

ss1

ਚੰਨਣਕ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ

12334ਚੌਂਕ ਮਹਿਤਾ-16 ਨਵੰਬਰ (ਬਲਜਿੰਦਰ ਸਿੰਘ ਰੰਧਾਵਾ) ਗੁਰਦੁਆਰਾ ਬਾਬਾ ਚੰਨਣ ਜੀ ਪਿੰਡ ਚੰਨਣਕੇ ਵਿਖੇ ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ, ਕੈਂਪ ਦੌਰਾਨ ਮੈਡੀਕਲ ਅਫਸਰ ਡਾ. ਗੁਰਜੀਤ ਸਿੰਘ ਢਿਲੋ ਨੇ ਆਪਣੀ ਟੀਮ ਸਮੇਤ ਲੋਕਾਂ ਨੂੰ ਵੱਖ ਵੱਖ ਬਿਮਾਰੀਆਂ ਅਤੇ ਉਨਾ੍ਹਂ ਦੇ ਲੱਛਣਾ ਤੋ ਜਾਣੂੰ ਕਰਾਇਆ, ਇਸ ਸਮੇ ਮਰੀਜਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ, ਡਾ. ਢਿਲੋ ਨੇ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਉਨਾਂ ਲੋਕਾਂ ਨੂੰ ਆਪਣੇ ਘਰਾਂ ਦੇ ਆਸ ਪਾਸ ਦੀ ਸਫਾਈ ਰੱਖਣ ਤੇ ਜੋਰ ਦਿੱਤਾ, ਇਸ ਸਮੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, ਸਰਪੰਚ ਮੇਜਰ ਸਿੰਘ ਸਹੋਤਾ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਜਸਮੇਲ ਸਿੰਘ ਫਾਰਮਾਸਿਸਟ, ਅਕਵਿੰਦਰ ਸਿੰਘ, ਕੁਲਰਾਜਜੀਤ ਸਿੰਘ ਮਾਹਲਾ, ਫਾਰਮਾਸਿਸਟ ਰਵਦੀਪ ਸਿੰਘ ਬੁੱਟਰ, ਸਤਵਿੰਦਰਜੀਤ ਸਿੰਘ ਲਠਬ ਟੈਕਨੀਸ਼ੀਅਨ, ਨਿਰਮਲ ਸਿੰਘ ਹੈਲਥ ਵਰਕਰ, ਰਜਵੰਤ ਕੌਰ ਐਨਮ, ਆਸਾ ਵਰਕਰ ਅਮਨਦੀਪ ਕੌਰ, ਸੰਦੀਪ ਕੌਰ ਅਤੇ ਕਸ਼ਮੀਰ ਕੌਰ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *