ਕਮਲਦੀਪ ਸਿੰਘ ਨੂੰ ਹਲਕਾ ਦਿੜਬਾ ਤੋ ਸਹਿਕਾਰਤਾ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ

ss1

ਕਮਲਦੀਪ ਸਿੰਘ ਨੂੰ ਹਲਕਾ ਦਿੜਬਾ ਤੋ ਸਹਿਕਾਰਤਾ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ

17-2

ਲ਼ਹਿਰਾਗਾਗਾ 16 ਮਈ (ਕੁਲਵੰਤ ਦੇਹਲਾ ) ਸ਼੍ਰੋਮਣੀ ਅਕਾਲੀ ਦਲ (ਬ) ਨੇ ਪੰਜਾਬ ਅੰਦਰ ਵਿਕਾਸ ਦੀ ਰਿਕਾਰਡ ਤੋੜ ਤਰੱਕੀ ਕਰਨ ਵਿਚ ਯੂਥ ਅਕਾਲੀ ਦਲ ਦਾ ਅਹਿਮ ਸਹਿਯੋਗ ਵੇਖਦਿਆ ਹਰ ਆਹੁਦਿਆ ਤੇ ਯੂਥ ਅਕਾਲੀ ਦਲ ਨੂੰ ਨਾਲ ਰਖਿਆ ਹੈ। ਇਸ ਲੜੀ ਤਹਿਤ ਚਲਦਿਆ ਮਾਣਯੋਗ ਸਰਦਾਰ ਸੁਖਦੇਵ ਸਿੰਘ ਢੀਡਸਾ ,ਸ:ਪ੍ਰਮਿੰਦਰ ਸਿੰਘ ਢੀਡਸਾ ,ਸੰਤ ਬਾਬਾ ਬਲਵੀਰ ਸਿੰਘ ਘੁੰਨਸ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ ਪਿੰਡ ਗਾਗਾ ਦੇ ਕਮਲਦੀਪ ਸਿੰਘ ਯੂਥ ਆਕਲੀ ਆਗੂ ਦੀ ਪਾਰਟੀ ਪ੍ਰਤੀ ਕੀਤੀ ਮੇਹਨਤ ਨੂੰ ਵੇਖਦਿਆ ਹਲਕਾ ਦਿੜਬਾ ਤੋ ਸਹਿਕਾਰਤਾ ਵਿੰਗ ਦੇ ਪ੍ਰਧਾਨ ਵਜੋ ਨਿਯੁਕਤ ਕੀਤਾ ਜਿਸ ਨਾਲ ਸਾਰੇ ਹਲਕੇ ਵਿਚ ਖੁਸੀ ਦੀ ਲਹਿਰ ਦੋੜ ਗਈ ਅਤੇ ਨੋਜਵਾਨਾ ਨੇ ਫਕਰ ਮਹਿਸੂਸ ਕੀਤਾ ਕਿ ਸਮੂਚੀ ਅਕਾਲੀ ਲੀਡਰ ਸਿਪ ਵਲੋ ਨੋਜਵਾਨਾ ਨੂੰ ਮਾਣ ਵਖਸਿਆ ਜਾ ਰਿਹਾ। ਇਸ ਸਮੇ ਜਗਮੇਲ ਸਿੰਘ ਛਾਜਲਾ ,ਜਥੇਦਾਰ ਪ੍ਰਗਟ ਸਿੰਘ ਗਾਗਾ ,ਗੁਰਦੀਪ ਗਾਗਾ ਪ੍ਰਧਾਨ ਪ੍ਰੈਸ ਕਲਂਬ ਲਹਿਰਾ ਹੈਪੀ ਸਿਧੂ ਕਮਲਜੀਤ ਸਿੰਘ ,ਡਾ .ਭੁਪਿੰਦਰ ਸਿੰਘ ,ਅਮਨ ਸੰਗਤੀਵਾਲ ਜਂਗੀ ਟੋਹੜਾ,ਰਣਜੀਤ ਸਿੰਘ ਗਗੀ ਫਤਿਗੜ ਅਵਾਤਰ ਗਾਗਾ, ਰਾਮ ਖੋਖਰ, ਜਸਵਿੰਦਰ ਖੋਖਰ ,ਰਾਨ ਸਿੰਘ ਸਰਪੰਚ ਮੇਦੇਵਾਸ , ਜਗਸੀਰ ਸਰਪੰਚ ਛਾਜਲਾ ,ਨਰਿੰਦਰ ਡਸਕਾ ,ਹਰਜਿੰਦਰ ਸਿੰਘ ਸਿਧੂ ਐਡਵੋਕੇਟ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *