ਥਾਨਾ ਸਾਂਝ ਕੇਂਦਰ ਸਦਰ ਬੁਢਲਾਡਾ ਵੱਲੋ ਜਲ ਸੇਵਾ

ss1

ਥਾਨਾ ਸਾਂਝ ਕੇਂਦਰ ਸਦਰ ਬੁਢਲਾਡਾ ਵੱਲੋ ਜਲ ਸੇਵਾ

img-20161117-wa0043ਬੁਢਲਾਡਾ 17, ਨਵੰਬਰ(ਤਰਸੇਮ ਸ਼ਰਮਾਂ): ਜਿਲਾ ਕਮਿਉਨਿਟੀ ਪੁਲਿਸ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ: ਥ ਪਵਿੱਤਰ ਸਿੰਘ ਇੰਚਾਰਜ ਥਾਨਾ ਸਾਂਝ ਕੇਂਦਰ ਸਦਰ ਬੁਢਲਾਡਾ ਅਤੇ ਸਾਂਝ ਸਟਾਫ ਵੱਲੋ ਪਿੰਡ ਬੋੜਾਵਾਲ ਪੁੱਜ ਕੇ ਪੰਜਾਬ ਨੈਸ਼ਨਲ ਬੈਕ ਅੱਗੇ ਪੈਸਿਆ ਦਾ ਲੈਣ ਦੇਣ ਕਰਨ ਲਈ ਇੱਕਠੀ ਹੋਈ ਪਬਲਿਕ ਨੂੰ ਜਲ ਛਕਾ ਕੇ ਪਬਲਿਕ ਦੀ ਸੇਵਾ ਕੀਤੀ ਅਤੇ ਪਬਲਿਕ ਨੂੰ ਪਾਣੀ ਦੀ ਸਾਂਭ ਸੰਭਾਲ ਲਈ ਅਤੇ ਪਾਣੀ ਅਜਾਈ ਨਾ ਗਵਾਉਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਾਂਝ ਸਟਾਫ ਦੇ ਇੰਚਾਰਜ ਸਮੈਤ ਸਿਪਾਹੀ ਕੁਲਦੀਪ ਸਿੰਘ , ਹੋਲਦਾਰ ਜਸਵਿੰਦਰ ਸਿੰਘ,ਭੋਲਾ ਸਿੰਘ ਅਤੇ ਸੂਰਤ ਸਿੰਘ ਸਰਪੰਚ ਬੋੜਾਵਾਲ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *