ਸਿਕੰਦਰ ਸਿੰਘ ਮਲੂਕਾ ਨੂੰ ਟਿਕਟ ਮਿਲਣ ਤੇ ਅਕਾਲੀਆ ‘ਚ ਖੁਸੀ ਦੀ ਲਹਿਰ

ss1

ਸਿਕੰਦਰ ਸਿੰਘ ਮਲੂਕਾ ਨੂੰ ਟਿਕਟ ਮਿਲਣ ਤੇ ਅਕਾਲੀਆ ‘ਚ ਖੁਸੀ ਦੀ ਲਹਿਰ
ਹਾਈ ਕਮਾਂਡ ਦਾ ਕੀਤਾ ਧੰਨਵਾਦ

fb_img_1479372849291ਭਗਤਾ ਭਾਈ ਕਾ 17 ਨਵੰਬਰ (ਸਵਰਨ ਸਿੰਘ ਭਗਤਾ)ਵਿਧਾਨ ਸਭਾ 2017 ਦੇ ਮੱਦੇਨਜਰ ਡਿਪਟੀ ਸੀ. ਐਮ. ਸੁਖਬੀਰ ਸਿੰਘ ਬਾਦਲ ਵਲੋ ਐਲਾਨੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਮੁਤਾਬਿਕ ਹਲਕਾ ਰਾਮਪੁਰਾ ਫੂਲ ਤੋ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਟਿਕਟ ਮਿਲਣ ਤੇ ‘ਹਲਕਾ ਰਾਮਪੁਰਾ ਫੂਲ ਦੇ ਅਕਾਲੀ ਵਰਕਰਾਂ ਅਤੇ ਆਗੂਆਂ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਮੋਕੇ ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਰਾਕੇਸ਼ ਕੁਮਾਰ ਗੋਇਲ,ਸੀਨੀਅਰ ਮੀਤ ਪਧਾਨ ਰਣਧੀਰ ਸਿੰਘ ਧੀਰਾ,ਮਾਰਕਿਟ ਕਮੇਟੀ ਭਗਤਾ ਦੇ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਮਨਜੀਤ ਸਿੰਘ ਧੁੰਨਾ ਪ੍ਰਧਾਨ, ਸੁਖਜਿੰਦਰ ਸਿੰਘ ਖਾਨਦਾਨ ਕੌਸਲਰ, ਬੂਟਾ ਸਿੰਘ ਭਗਤਾ ਯੂਥ ਅਕਾਲੀ ਆਗੂ, ਇੰਦਰਜੀਤ ਸਿੰਘ ਜੱਗਾ ਭੋਡੀਪੁਰਾ, ਜਗਮੋਹਨ ਲਾਲ ਕੌਸਲਰ, ਕੁਲਵੰਤ ਸਿੰਘ ਚੇਅਰਮੈਨ ਕਲੇਰ ਸਕੂਲ ਸਮਾਧ, ਗੁਲਾਬ ਚੰਦ ਸਿੰਗਲਾ ਜਲਾਲ, ਮੇਵਾ ਸਿੰਘ ਮਾਨ ਕੋਠਾ ਗੁਰੂ, ਕਾਲਾ ਬੁਲਾਹੜ ਵਾਲਾ, ਸਤਨਾਮ ਸਿੰਘ ਮਾਨ ਕੋਠਾ ਗੁਰੂ, ਬਾਬਾ ਸੰਤੋਖ ਸਿੰਘ ਦਿਆਲਪੁਰਾ ਮਿਰਜ਼ਾ, ਜਗਸੀਰ ਸਿੰਘ ਪੰਨੂੰ, ਸੁਲੱਖਣ ਸਿੰਘ ਵੜਿੰਗ, ਪਰਵੀਨ ਸਿੰਘ ਸਿਰੀਏ ਵਾਲਾ, ਪ੍ਰਮਾਤਮਾ ਸਿੰਘ ਹਮੀਰਗੜ, ਡਾ ਹਰਜਿੰਦਰ ਸਿੰਘ, ਹਮੀਰਗੜ, ਡਾ ਕੁਲਜੀਤ ਸਿੰਘ ਭਗਤਾ, ਹਰਦੇਵ ਸਿੰਘ ਗੋਗੀ ਬਰਾੜ ,ਸੇਮੀ ਭਾਈ ਰੂਪਾ, ਸਤਵਿੰਦਰਪਾਲ ਸਿੰਘ ਸੁਸਾਇਟੀ ਪ੍ਰਧਾਨ, ਡਾ ਪੂਰਨ ਸਿੰਘ ਭਗਤਾ, ਡਾਕਟਰ ਜਗਬੀਰ ਸਿੰਘ ਦਿਉਲ, ਲਵਲੀ ਬੁਰਜ ਥਰੋੜ ਆਦਿ ਨੇ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਸਿਕੰਦਰ ਸਿੰਘ ਮਲੂਕਾ ਨੂੰ ਵਧਾਈਆਂ ਦਿੱਤੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *