ਆਰੀਆ ਸਮਾਜ ਮੰਦਿਰ ਵਿੱਚ ਹੋਮੀਓਪੈਥਿਕ ਚੈਰੀਟੇਬਲ ਡਿਸਪੈਂਸਰੀ ਦਾ ਸੁਭ ਆਰੰਭ ਕੀਤਾ ਜਾ ਰਿਹਾ ਹੈ

ss1

ਆਰੀਆ ਸਮਾਜ ਮੰਦਿਰ ਵਿੱਚ ਹੋਮੀਓਪੈਥਿਕ ਚੈਰੀਟੇਬਲ ਡਿਸਪੈਂਸਰੀ ਦਾ ਸੁਭ ਆਰੰਭ ਕੀਤਾ ਜਾ ਰਿਹਾ ਹੈ

ਪਟਿਆਲਾ 15 ਨਵੰਬਰ 2016 : ਆਰੀਆ ਸਮਾਜ ਮੰਦਿਰ ਅਤੇ ਮਿਤਲ ਹੋਮੀਓਪੈਥਿਕ ਸੈਂਟਰ ਦਾ ਆਪਸੀ ਸਹਿਯੋਗ ਨਾਲ ਮਾਨਵਤਾ ਦੀ ਸੇਵਾ ਲਈ 20 ਨਵੰਬਰ, ਦਿਨ ਰਵਿਵਾਰ ਨੂੰ ਆਰੀਆ ਸਮਾਜ ਚੌਂਕ, ਪਟਿਆਲਾ ਵਿੱਚ ਹੋਮੀਓਪੈਥਿਕ ਚੈਰੀਟੇਬਲ ਡਿਸਪੈਂਸਰੀ ਦਾ ਸ਼ੁਭ ਆਰੰਭ ਕੀਤਾ ਜਾ ਰਿਹਾ ਹੈ। ਡਿਸਪੈਂਸਰੀ ਉਤੇ ਹਰੀਕ ਰਵਿਵਾਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਲਾਈਨਜ਼ ਕਲੱਬ ਦੇ ਸਾਬਕਾ ਪ੍ਰਧਾਨ ਐਮ ਜੇ ਐਫ ਲਾਈਨ ਡਾ. ਐਨ.ਡੀ. ਮਿੱਤਲ (ਹੋਮੀਓਪੈਥ ਅਤੇ ਯੋਗਾ ਟੀਚਰ) ਆਪਣੀ ਮੁਫ਼ਤ ਸੇਵਾਏ ਪ੍ਰਦਾਨ ਕਰਨਗੇ। ਮਰੀਜ਼ਾਂ ਨੂੰ ਚੈਕਅੱਪ ਦੇ ਬਾਅਦ ਮੁਫ਼ਤ ਦਵਾਈਆਂ ਅਤੇ ਯੋਗਾ, ਪ੍ਰਾਣਾਯਾਮ ਅਤੇ ਸਿਹਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *