ਮੈਕਰੋ ਗਲੋਬਲ ਬਰਾਂਚ ਭਗਤਾ ਨੇ ਵਿੱਦਿਆਰਥੀਆਂ ਦੇ ਸਾਨਦਾਰ ਨਤੀਜੇ

ss1

ਮੈਕਰੋ ਗਲੋਬਲ ਬਰਾਂਚ ਭਗਤਾ ਨੇ ਵਿੱਦਿਆਰਥੀਆਂ ਦੇ ਸਾਨਦਾਰ ਨਤੀਜੇ

ਭਗਤਾ ਭਾਈ ਕਾ 16 ਨਵੰਬਰ (ਸਵਰਨ ਸਿੰਘ ਭਗਤਾ) ਮੈਕਰੋ ਗਲੋਬਲ ਮੋਗਾ ਬਰਾਂਚ ਭਗਤਾ ਭਾਈ ਹਰ ਰੋਜ ਨਵੀਆ ਪੁਲਾਂਘਾਂ ਪੁੱਟ ਰਹੀ ਹੈ ਅਤੇ ਮਿਹਨਤੀ ਸਟਾਫ ਦੇ ਜਰੀਏ ਇਹ ਸੰਸਥਾ ਵਿਦਿਆਰਥੀਆ ਲਈ ਵਰਦਾਨ ਬਣੀ ਹੋਈ ਹੈ। ਸੰਸਥਾ ਦੇ ਐਮ ਡੀ ਗੁਰਮਿਲਾਪ ਸਿੰਘ ਡੱਲਾ ਨੇ ਕਿਹਾ ਕਿ ਮੈਕਰੋ ਗਲੋਬਲ ਮੋਗਾ ਬਰਾਂਚ ਭਗਤਾ ਭਾਈ ਕਾ ਵਿਦਿਆਰਥੀਆਂ ਦੇ ਉਜਲ ਭਵਿੱਖ ਦੀ ਕਾਮਨਾ ਕਰਦੀ ਹੈ ਅਤੇ ਵਿੱਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕਰ ਰਹੀ ਹੈ।ਇਸ ਸਮੇ ਸੰਸਥਾ ਦੇ ਸੰਚਾਲਕ ਜਸਪਾਲ ਸਿੰਘ ਵੜਿੰਗ ਨੇ ਦੱਸਿਆ ਕਿ ਆਈਲੈਟਸ ਦੇ ਨਤੀਜਿਆ ਵਿੱਚੋ ਸੰਦੀਪ ਕੌਰ ਬੁਰਜ ਥਰੋੜ ਨੇ 6 ਬੈਂਡ,ਜਸਪ੍ਰੀਤ ਕੌਰ ਗਿੱਲ ਕੇਸਰ ਸਿੰਘ ਵਾਲਾ ਨੇ 6 ਬੈਂਡ,ਕੁਲਜੀਤ ਕੌਰ ਗਿੱਲ ਕੇਸਰ ਸਿੰਘ ਵਾਲਾ ਨੇ 6 ਬੈਂਡ,ਕਰਮਜੀਤ ਕੌਰ ਭਗਤਾ ਭਾਈ ਨੇ 6 ਬੈਂਡ ਅਤੇ ਲਵਪ੍ਰੀਤ ਸਿੰਘ ਸੰਧੂ ਭਾਈ ਰੂਪਾ ਨੇ ੳਵਰਆਲ 6 ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *