ਪ੍ਰ: ਬੁੱਧਰਾਮ ਸਿੰਘ ਨੇ ਆਮ ਆਦਮੀ ਪਾਰਟੀ ਦੀ ਨੀਤੀਆਂ ਤੋ ਜਾਣੂ ਕਰਵਾਇਆ

ss1

ਪ੍ਰ: ਬੁੱਧਰਾਮ ਸਿੰਘ ਨੇ ਆਮ ਆਦਮੀ ਪਾਰਟੀ ਦੀ ਨੀਤੀਆਂ ਤੋ ਜਾਣੂ ਕਰਵਾਇਆ

img-20161110-wa0015ਬੋਹਾ (ਹਰਵਿੰਦਰ ਭਖੜਿਆਲ) ਆਮ ਆਦਮੀ ਪਾਰਟੀ ਨੇ  ਇਕ ਵਾਰ ਡੋਰ ਟੂ ਡੋਰ ਕੰਪੇਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ । ਬੋਹਾ ਵਿਖੇ ਆਪ ਦੇ ਸੀਨਅਰ ਆਗੂ  ਪ੍ਰ: ਬੁੱਧਰਾਮ  ਸਿੰਘ  ਘਰ ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਲੜਾਈ ਗੰਦਲੇ ਸਿਸਟਮ ਨੂੰ ਸਾਫ ਕਰਨ ਲਈ ਹੈ ਉਹਨਾਂ ਕਿਹਾ ਕਿ 2017 ਚ ਆਪ ਦੀ ਸਰਕਾਰ ਜਬਰਦਸਤ ਬਹੁਮਤ ਨਾਲ ਬਣ ਰਹੀ ਹੈ   ਇਸ ਮੌਕੇ ਸ਼ੁਭਾਸ਼ ਨਾਗਪਾਲ ਤੇ  ਸੁਨੀਲ ਬੋਹਾ ਨੇ ਵੀ ਆਪਣੇ ਆਪਣੇ ਵਿਚਾਰ ਦੱਸਿਆ ਲੋਕਾਂ ਨੂੰ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *