ਸ਼ਹਿਣਾ ਹਸਪਤਾਲ ‘ਚ ਸ਼ਿਲਪਾ ਗਰਗ ਨੇ ਬਤੌਰ ਮੈਡੀਕਲ ਅਫਸਰ ਨੇ ਅਹੁਦਾ ਸੰਭਾਲਿਆ

ss1

ਸ਼ਹਿਣਾ ਹਸਪਤਾਲ ‘ਚ ਸ਼ਿਲਪਾ ਗਰਗ ਨੇ ਬਤੌਰ ਮੈਡੀਕਲ ਅਫਸਰ ਨੇ ਅਹੁਦਾ ਸੰਭਾਲਿਆ

vikrant-bansal-3ਭਦੌੜ 10 ਨਵੰਬਰ (ਵਿਕਰਾਂਤ ਬਾਂਸਲ) ਕਸਬਾ ਸ਼ਹਿਣਾ ਦੇ ਮੁੱਢਲਾ ਸਿਹਤ ਕੇਂਦਰ ‘ਚ ਐਮ.ਬੀ.ਬੀ.ਐਸ. ਡਾ. ਸ਼ਿਲਪਾ ਗਰਗ ਨੇ ਬਤੌਰ ਮੈਡੀਕਲ ਅਫਸਰ ਵਜੋਂ ਅਹੁਦਾ ਸੰਭਾਲ ਲਿਆ ਗਿਆ ਹੈ ਇਸ ਸਮੇਂ ਸਮੁੱਚੇ ਸਮੂਹ ਸਟਾਫ ਨੇ ਜਿੱਥੇ ਜੀ ਆਇਆ ਕਿਹਾ ਉੱਥੇ ਸਵਾਗਤ ਵੀ ਕੀਤਾ ਇਸ ਉਪਰੰਤ ਡਾ. ਸ਼ਿਲਪਾ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਦੀ ਪਹਿਲੀ ਜੁਆਇੰਨਗ ਹੀ ਇੱਥੋਂ ਦੀ ਹੋਈ ਹੈ ਉਨਾਂ ਦੱਸਿਆ ਕਿ ਉਹ ਹਸਪਤਾਲ ਆਏ ਮਰੀਜਾਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਸੇਵਾਵਾਂ ਦੇਣ ਲਈ ਵਚਨਵੱਧ ਹੈ ਉਨਾਂ ਕਿਹਾ ਕਿ ਹਸਪਤਾਲ ‘ਚ ਸਰਕਾਰ ਵੱਲੋਂ ਆਈਆਂ ਦਵਾਈਆਂ ਸਾਰੀਆਂ ਹੀ ਮੁਫਤ ਦਿੱਤੀਆ ਜਾਣਗੀਆਂ ਡਾਂ ਸ਼ਿਲਪਾ ਗਰਗ ਨੇ ਕਿਹਾ ਕਿ ਉਹ ਆਪਣੀ ਡਿਉਟੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਇਸ ਸਮੇਂ ਫਾਰਮਾਸਿਸਟ ਹਰਪਾਲ ਸਿੰਘ ਪਾਲੀ, ਉਪ ਵੈਦ ਜਗਦੀਪ ਸਿੰਘ, ਸਵਰਨਜੀਤ ਕੌਰ, ਰੰਜੂ ਬਾਲਾ, ਤੁਲਸੀ ਰਾਮ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *